On 4/8/07, A S Alam <[EMAIL PROTECTED]> wrote:

ਹਾਂ ਜੀ ਦੋਸਤੋ
ਹੁਣ ਤੁਹਾਡੇ ਵਲੋਂ ਹੋਰ ਸੁਝਾਅ ਮੰਗੇ ਜਾ ਰਹੇ ਹਨ, ਨਵੇਂ ਸਾਫਟਵੇਅਰਾਂ ਲਈ
ਅਨੁਵਾਦ ਵਾਸਤੇ,
ਜੇ ਤੁਹਾਨੂੰ ਕੋਈ ਵੀ ਲਫ਼ਜ਼ ਔਖਾ ਲੱਗਦਾ, ਜੱਚਦਾ ਨਹੀਂ, ਚੰਗਾ ਨਹੀਂ ਲੱਗਦਾ ਹੈ ਤਾਂ
ਬੇਫਿਕਰ ਹੋ ਕੇ ਲਿਖੋ,
ਜਿਵੇਂ "ਵੇਹੜੇ ਨਾਲੋਂ ਡੈਸਕਟਾਪ ਚੰਗਾ ਹੈ"

ਹੋਰ ਜਾਣਕਾਰੀ ਲਈ
http://code.google.com/p/gurmukhi/wiki/PunjabiTraslationPhase2
ਵੇਖੋ

ਧੰਨਵਾਦ ਸਹਿਤ
ਆਲਮ

--






ਹਾਂ ਜੀ ਦੋਸਤ ,

ਮੈ ਕੁੱਝ ਸੁਝਾਅ ਭੇਜ ਿਰਹਾ ਹਾ । ਿਕ੍ਪਾ ਕਰਕੇ ਿਧਆਨ ਦੇਣਾ ।
ਮੇਰੇ ਖਿਆਲ ਨਾਲ "ਅਜਲਾਸ " ਅਤੇ "ਝਰੋਖਾ" ਲਫ਼ਜ਼ ਔਖੇ ਹਨ ਅਤੇ ਇਹਨਾ ਨੂੰ ਬਦਲ ਦੇਣਾ ਚਾਹੀਦਾ
ਹੈ ।

ਧੰਨਵਾਦ ਸਹਿਤ ।

ਇੰਦਰ ਪੁੰਜ਼
-------------------------------------------------------------------------
This SF.net email is sponsored by DB2 Express
Download DB2 Express C - the FREE version of DB2 express and take
control of your XML. No limits. Just data. Click to get it now.
http://sourceforge.net/powerbar/db2/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to