ਸਤਿ ਸ੍ਰੀ ਅਕਾਲ ਦੋਸਤੋ, ਸਨਬਰਡ ਪੰਜਾਬੀ ਵਿੱਚ ਉਪਲੱਬਧ ਹੋ ਗਿਆ ਹੈ। ਤੁਸੀਂ ਇਸ ਨੂੰ http://www.mozilla.org/projects/calendar/sunbird/l10n_download.html ਉੱਤੋਂ ਆਪਣੇ ਓਪਰੇਟਿੰਗ ਸਿਸਟਮ ਲਈ ਡਾਊਨਲੋਡ ਕਰ ਸਕਦੇ ਹੋ।
ਸਨਬਰਡ ਕੈਲੰਡਰ ਪਰੋਜੈਕਟ ਹੈ, ਜਿਸ ਵਿੱਚ ਸ਼ੈਡਿਊਲ ਬਣਾਏ ਜਾ ਸਕਦੇ ਹਨ ਅਤੇ ਸਾਂਝੇ ਵੀ ਕੀਤੇ ਜਾ ਸਕਦੇ ਹਨ। ਵਿੰਡੋ ਲਈ: http://download.mozilla.org/?product=sunbird-0.5&os=win&lang=pa-IN ਲਿਨਕਸ ਲਈ: http://download.mozilla.org/?product=sunbird-0.5&os=linux&lang=pa-IN ਗਲਤੀ, ਸਮੱਸਿਆਂ, ਸੁਝਾਅ ਭੇਜਣ ਦੀ ਖੇਚਲ ਕਰਨੀ ਤੁਹਾਡਾ ਆਪਣਾ -- A S Alam *****P(unjabi)O(pen)S(ource)T(eam)***** http://www.satluj.org tz: GMT+5:30 "Either find a way or make one" ********** ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2005. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
