ਸਤਿ ਸ੍ਰੀ ਅਕਾਲ ਦੋਸਤੋ, ਲਿਨਕਸ ਡੈਸਕਟਾਪ ਸਰਵੇ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਰਿਹਾ ਹਾਂ, "Today, Linux desktops are a business, not just a hobby." ਇਸ ਵਾਰ ਕੁੱਲ ਪਏ ਵੋਟ 38,500: --- ਓਪਰੇਟਿੰਗ ਸਿਸਟਮ: --- ਉਬਤੂੰ - 30% ਓਪਨ-ਸੂਸੇ -21% ਡੇਬੀਅਨ - 14% ਫੇਡੋਰਾ/ਰੈੱਡ ਹੈੱਟ - 9% ਹੋਰ - 18%
ਉਬਤੂੰ ਪਹਿਲੇਂ ਨੰਬਰ ਉੱਤੇ ਰਿਹਾ ਹੈ, ਪਰ ਪਿਛਲੇ ਵਰ੍ਹੇ ਦੇ ਮੁਤਾਬਕ ਵਾਧਾ ਕੇਵਲ 2%< ਤੋਂ ਘੱਟ ਹੀ ਰਿਹਾ ਹੈ, ਓਪਨ-ਸੂਸੇ ਨੇ 8%> ਤੋਂ ਵੱਧ ਵਾਧਾ ਦਰਜ ਕੀਤਾ ਹੈ, ਜਦ ਕਿ ਫੇਡੋਰਾ ਵਿੱਚ ਰੈੱਡ ਹੈੱਟ ਮਿਲਾ ਵੀ ਕਮੀ ਆਈ ਹੈ। (ਇਹ ਸਰਵੇ ਆਮ ਯੂਜ਼ਰ ਦੀ ਪਸੰਦ ਮੁਤਾਬਕ ਸੀ, ਨਾ ਕਿ ਕਾਰਪੋਰੇਟ ਦੁਨਿਆਂ ਦਾ) --- ਡੈਸਕਟਾਪ ਮੈਨੇਜਰ --- ਗਨੋਮ - 45% ਕੇਡੀਈ - 35% Xfce - 8% ਪਿਛਲੇ ਵਰ੍ਹੇ ਨਾਲੋਂ KDE ਦਾ ਸ਼ੇਅਰ ਕੁਝ ਘਟਿਆ ਹੈ ਅਤੇ ਗਨੋਮ ਨੂੰ ਸਿੱਧੇ ਰੂਪ ਵਿੱਚ ਉਬਤੂੰ ਤੋਂ ਫਾਇਦਾ ਹੋਇਆ ਹੈ। --- ਵੈੱਬ ਬਰਾਊਜ਼ਰ -- ਫਾਇਰਫਾਕਸ - 60% ਕੋਨਕਿਊਰੋਰ - 14% ਓਪੇਰਾ - 12% -- ਈਮੇਲ ਕਲਾਇਟ -- ਥੰਡਰਬਰਡ -37% ਈਵੋਲੂਸ਼ਨ- 32% ਕੇਮੇਲ- 17% ਹੋਰ ਵਧੇਰੇ ਜਾਣਕਾਰੀ ਲਈ ਵੇਖੋ: http://www.desktoplinux.com/news/NS8454912761.html -- ASB ------------------------------------------------------------------------- This SF.net email is sponsored by: Splunk Inc. Still grepping through log files to find problems? Stop. Now Search log events and configuration files using AJAX and a browser. Download your FREE copy of Splunk now >> http://get.splunk.com/ _______________________________________________ Punjabi-users mailing list [email protected] https://lists.sourceforge.net/lists/listinfo/punjabi-users
