On Saturday 03 November 2007 9:56:07 pm Mandeep Singh Brar wrote: > ਮੈਂ ਸ਼ੁਰੂਅਾਤ ਲੲੀ ਥੋੜੀ ਜਾਣਕਾਰੀ ੲਿਕੱਠੀ ਕਰ ਰਿਹਾ ਸੀ (ਅੱਗੇ ਵਧ ਸਕੀੲੇ ਯਾਂ ਨਾ, > ੳੁਮੀਦ ਪੂਰੀ ਰੱਖੀ ਦੀ ਹੈ :) )। ਪਰ ਮੇਰੀ ਭਾਸ਼ਾ ੳੁਪੱਰ ਮੁਹਾਰਤ ੲਿੰਨੀ ਨਹੀਂ । > ਕੀ ਕੋੲੀ ੲਿਹੋ ਜੀ ਸੂਚੀ ਹੈ, ਜਿੱਥੋਂ ਰੋਜ਼ਾਨਾ ਦੀ ਕੰਪੀੳੂਟਰ ਵਰਤੋਂ ਵਾਲੇ > ਸ਼ਬਦ ਚੁੱਕੇ ਜਾ ਸਕਣ। > ਲਿਸਟ ਤਾਂ ਹੈ, ਪਰ http://code.google.com/p/gurmukhi/wiki/PunjabiTraslationPhase2 ਵੇਖ ਸਕਦੇ ਹੋ, ਇਸ ਵਿੱਚ ਜਾਣਕਾਰੀ ਹੈ।
ਜੇ ਹੋਰ ਮੱਦਦ ਚਾਹੀਦੀ ਹੋਵੇ ਤਾਂ ਪੁੱਛਣ ਤੋਂ ਸੰਕੋਚ ਨਾ ਕਰਿਓ ਧੰਨਵਾਦ ਆਲਮ -- A S Brar Punjabi Translator ------------------------------------------------------------------------- This SF.net email is sponsored by: Splunk Inc. Still grepping through log files to find problems? Stop. Now Search log events and configuration files using AJAX and a browser. Download your FREE copy of Splunk now >> http://get.splunk.com/ _______________________________________________ Punjabi-users mailing list [email protected] https://lists.sourceforge.net/lists/listinfo/punjabi-users
