ਸਤਿ ਸ੍ਰੀ ਅਕਾਲ ਦੋਸਤੋ, 11 ਜਨਵਰੀ ਨੂੰ ਬੜੇ ਚਿਰਾਂ ਤੋਂ ਉਡੀਕ ਕਰਵਾ ਰਿਹਾ KDE 4.0 ਡੈਸਕਟਾਪ ਜਾਰੀ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਪੰਜਾਬੀ ਵਿੱਚ ਵੇਖੋ: http://www.kde.org/announcements/4.0/index-pa.php
ਖਾਸ ਖਿੱਚ: ਥੀਮ - ਆਕਸੀਜਨ, ਡੈਸਕਟਾਪ - ਪਲਾਜ਼ਮਾ ਹਾਰਡਵੇਅਰ - ਸਾਲਡ ਫਾਇਲ ਮੈਨੇਜਰ - ਡਾਲਫਿਨ ਤੁਹਾਨੂੰ ਬਹੁਤ ਸਾਰੇ ਫ਼ਰਕ ਸਾਫ਼ ਰੂਪ ਵਿੱਚ ਦਿੱਸਣਗੇ। ਖਾਸ ਤੌਰ ਉੱਤੇ ਜਦੋਂ ਲਾਗਇਨ ਕਰਨ ਤੋਂ ਬਾਅਦ ਤੁਹਾਨੂੰ ਝਲਕ ਵਿੱਚ ਖਾਲੀ ਡੈਸਕਟਾਪ ਅਤੇ ਸੀਮਿਤ ਮੇਨੂ, ਬਾਕੀ ਡਾਊਨਲੋਡ ਕਰਨ ਲਈ ਜਾਣਕਾਰੀ ਵਾਸਤੇ: ਓਪਨ-ਸੂਸੇ ਲਾਈਵ CD: http://home.kde.org/~binner/kde-four-live/ -- A S Brar Punjabi Translator ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://ad.doubleclick.net/clk;164216239;13503038;w?http://sf.net/marketplace _______________________________________________ Punjabi-users mailing list [email protected] https://lists.sourceforge.net/lists/listinfo/punjabi-users
