ਪੰਜਾਬੀ ਦੋਸਤੋ

ਅੱਜ ਦੀ ਤਾਜ਼ਾ ਖਬਰ ਇਸ ਤਰਾਂ

ਜਦੋਂ ਤੁਸੀਂ ਵੈਨਕੂਵਰ ਦੇ ਇੰਟਰਨੈਸ਼ਨਲ ਹਵਾੲੀ ਅੱਡੇ ’ਤੇ ਉੱਤਰੋ ਤਾਂ ਤੁਹਾਨੂੰ ਜੀ ਆਇਆਂ ਦੇ 
ਇਲੈਕਟ੍ਰਾਨਿਕ ਸਾੲੀਨ 
ਵੀ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਵੀ ਦਿਸਣਗੇ, ਜਦੋਂ ਕਿ ਦਿੱਲੀ ਜਾਂ ਚੰਡੀਗੜ੍ਹ ਦੇ ਹਵਾੲੀ 
ਅੱਡੇ ’ਤੇ 
ਕਿਤੇ ਪੰਜਾਬੀ ਨਹੀਂ ਦਿਸਦੀ। ਕੈਨੇਡਾ ਦੇ ਸਭ ਤੋਂ ਵੱਡੇ ਰਾਇਲ ਬੈਂਕ ਵਿਚ ਵੀ ਨੌਕਰੀ ਲੲੀ ਪੰਜਾਬੀ 
ਲਿਖਣੀ 
ਪੜ੍ਹਨੀ ਆਉਣੀ ਲਾਜ਼ਮੀ ਹੈ। ਬੈਂਕ ਵਿਚ ਗਾਹਕਾਂ ਨਾਲ ਵਾਹ ਪੈਣ ਵਾਲੇ ਹਰੇਕ ਕਰਮਚਾਰੀ ਲੲੀ ਪੰਜਾਬੀ 
ਸਿੱਖਣੀ ਲਾਜ਼ਮੀ ਹੈ।


ਜਸਵਿੰਦਰ ਸਿੰਘ

-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to