ਸਤਿ ਸ੍ਰੀ ਅਕਾਲ ਦੋਸਤੋ,

ਇੱਕ ਅੱਖਰ ਦਾ ਸ਼ਬਦ-ਜੋੜ ਗੜਬੜ ਕਰ ਰਿਹਾ ਏ,
ਹੁਣ ਤੱਕ ਪੰਜਾਬੀ ਵਿੱਚ 'File' ਵਾਸਤੇ ਵਰਤਿਆ ਹੈ "ਫਾਇਲ"
(ਇਹ ਅੰਗਰੇਜ਼ੀ ਦੇ ਬੋਲ ਮੁਤਾਬਕ ਠੀਕ ਹੈ), ਪਰ ਪੰਜਾਬੀ ਭਾਸ਼ਾ
ਦੇ ਮੁਤਾਬਕ ਇਹ ਗਲਤ ਹੈ, ਇਸ ਦਾ ਸਹੀਂ ਪੰਜਾਬੀ ਤਜਰਮਾ "ਫਾਈਲ" ਬਣਦਾ ਹੈ।

ਇਹ ਗਲ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਿਕਸ਼ਨਰੀ ਦੇ ਮੁਤਾਬਕ ਹੀ ਹੈ।
ਸੋ ਕੀ ਹੁਣ "ਫਾਇਲ" ਨੂੰ "ਫਾਈਲ" ਵਿੱਚ ਬਦਲਣਾ ਚਾਹੀਦਾ ਹੈ??
ਹਾਲਾਂ ਕਿ ਇਸ ਬਦਲਾਅ ਲਈ ਸਾਲ ਭਰ ਕੁ ਦਾ ਸਮਾਂ ਲੱਗੇਗਾ,

ਤੁਹਾਡੇ ਸੁਝਾਆਵਾਂ ਦੀ ਉਡੀਕ ਰਹੇਗੀ!

ਧੰਨਵਾਦ ਸਹਿਤ
-- 
Amanpreet Singh
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://ad.doubleclick.net/clk;164216239;13503038;w?http://sf.net/marketplace
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to