On 05-Apr-08, at 8:06 PM, [EMAIL PROTECTED] wrote: > ਸੱਜਣੋ ਕੋਈ ਮੇਰੀ GIMP ਨੂੰ > ਪੰਜਾਬੀ ਵਿੱਚ ਚਲਾਉਣ ਲਈ ਮੇਰੀ > ਮੱਦਦ ਕਰ ਸਕਦਾ ਹੈ? ਮੈ > ਬਥੇਰੀ ਕੋਸਿਸ਼ ਕਿਤੀ ਪਰ ਕੋਈ > ਰਾਹ ਨਹੀ ਲੱਭੀਆ| > > ਧੰਨਵਾਦ, >
ਬਾਈ ਜੀ, ਬਿਲਕੁਲ ਨਵਾਂ ਵਰਜਨ ਡਾਊਨਲੋਡ ਕਰਕੇ (2.4.5) ਇੰਸਟਾਲ ਕਰਨ ਦੀ ਟਰਾਈ ਕਰੋ, ਇਸ ਨਾਲ gtk+ ਨੂੰ ਜੇ ਅੱਪਡੇਟ ਕਰਨ (ਜਾਂ ਰੀ-ਇੰਸਟਾਲ ਕਰਨ ਲਈ ਪੁੱਛੇ ਤਾਂ ਕਰ ਦਿਓ ਤਾਂ ਪੰਜਾਬੀ ਫੋਂਟ ਸੰਰਚਨਾ ਵਰਤੀ ਜਾ ਸਕੇ। http://gimp.org/windows/ ਜੇ ਫੇਰ ਵੀ ਸਮੱਸਿਆ ਰਹੇ ਤਾਂ ਕਿਰਪਾ ਕਰਕੇ http://alamwalia.blogspot.com/2007/05/punjabi-support-for-gtk-in-windows-xp.html ਲਿੰਕ ਨੂੰ ਵੇਖਣ ਦੀ ਖੇਚਲ ਕਰਨ ਵੀਰ ਜੀ ਜੇ ਚੱਲਿਆ ਜਾਂ ਨਾ ਚੱਲਿਆ ਤਾਂ ਦੱਸਣ ਦੀ ਖੇਚਲ ਕਰਨ ਅਤੇ ਆਪਣਾ ਤਜਰਬਾ ਵੀ ਸਾਂਝਾ ਕਰਨਾ ਉਮੀਦ ਹੈ ਕਿ ਚੱਲੇਗਾ ਹੀ ਧੰਨਵਾਦ ਸਹਿਤ ਅਮਨਪਰੀਤ ਸਿੰਘ ਆਲਮ http://alamwalia.blogspot.com/ http://open5abi.blogspot.com/ ------------------------------------------------------------------------- This SF.net email is sponsored by the 2008 JavaOne(SM) Conference Don't miss this year's exciting event. There's still time to save $100. Use priority code J8TL2D2. http://ad.doubleclick.net/clk;198757673;13503038;p?http://java.sun.com/javaone _______________________________________________ Punjabi-users mailing list [email protected] https://lists.sourceforge.net/lists/listinfo/punjabi-users
