ਦੋਸਤੋ,
ਫਾਇਰਫਾਕਸ ਕੁਝ ਹੀ ਘੰਟਿਆਂ 'ਚ  
ਰੀਲਿਜ਼ ਹੋਣ ਵਾਲਾ ਹੈ, ਇਸ ਨਾਲ  
ਹੀ ਕੁਝ ਐਡ-ਆਨ ਪੰਜਾਬੀ ਲਈ  
ਅੱਪਡੇਟ
ਕੀਤੀਆਂ ਹਨ, ਕੁਝ ਦੋਸਤਾਂ  
ਮਿੱਤਰਾਂ ਨੇ, ਅਜੇਹੀ ਹੀ ਇੱਕ ਐਡ- 
ਆਨ ਲਈ ਸੁਝਾਅ ਮੰਗੇ ਸਨ ਸੰਤੋਸ਼  
ਨੇ,
ਇਹ ਲਿੰਕ ਹੇਠ ਦਿੱਤਾ ਹੈ,  
ਡਾਊਨਲੋਡ ਕਰਨ ਉਪਰੰਤ ਤੁਹਾਡੇ  
ਫਾਇਰਫਾਕਸ ਦੇ ਹੇਠ ਸੱਜੇ ਪਾਸੇ  
ਆਈਕਾਨ
ਵੇਖਾਈ ਦੇਵੇਗਾ, ਜਿਸ ਨਾਲ ਤੁਸੀਂ  
ਇਹ ਚਾਲੂ ਕਰ ਸਕਦੇ ਹੋ ਅਤੇ ਇਹ ਐਡ- 
ਆਨ ਤੁਹਾਨੂੰ ਇਹ ਸ਼ਬਦ ਵੀ  
ਵੇਖਾਉਦੀ ਹੈ,
ਜੋ ਤੁਸੀਂ ਲੱਭਦੇ ਹੋ, ਪਰ ਹੁੰਦਾ  
ਨਹੀਂ,
ਜਿਵੇਂ ਕਿ

i - ਇੱਕ ਵਾਰ ਦਬਾਉਣ ਨਾਲ 'ਿ' ਪੈਂਦੀ  
ਹੈ ਅਤੇ ਇਸ ਨਾਲ ਹੀ ਤੁਹਾਨੂੰ  
ਸੰਕੇਤ ਵੇਖਾਈ ਦੇਵੇਗਾ ਕਿ ਕਿਤੇ  
ਤੁਸੀਂ
ਬਿਹਾਰੀ 'ੀ' ਤਾਂ ਨਹੀਂ ਪਾਉਣੀ  
ਚਾਹੁੰਦੇ, ਇਹ ਬਹੁਤ ਹੀ ਲਾਜਵਾਬ  
ਲੱਗਿਆ ਮੈਨੂੰ ਤਾਂ।

ਤੁਸੀਂ ਅਜਮਾਓ ਅਤੇ ਵੇਖੋ ਕਿ  
ਕਹਿੰਦੀ ਹੈ ਐਡ-ਆਨ। ਇਹ ਮੁਫ਼ਤ  
ਐਡ-ਆਨ ਨੂੰ ਡਾਊਨਲੋਡ ਕਰਨ ਲਈ  
ਕਲਿੱਕ ਕਰੋ:

https://addons.mozilla.org/en-US/firefox/addon/6593

ਤੁਹਾਡੇ ਸੁਝਾਆਵਾਂ ਦੀ ਉਡੀਕ  
ਰਹੇਗੀ!

Aman
http://alamwalia.blogspot.com

-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to