Thank you Bhaji. My contribution was just a speck compared to what all you guys have been doing.
Congrats on the achievement to whole Punjabi team. Regards Arvinder Singh Kang On Jun 18, 7:35 pm, Amanpreet <[EMAIL PROTECTED]> wrote: > ਦੋਸਤੋ, > ਇਸ ਵਾਰ ਫਾਇਰਫਾਕਸ 3 ਪੰਜਾਬੀ > ਵਿੱਚ ਰੀਲਿਜ਼ ਹੋ ਗਿਆ ਹੈ > (ਕੱਲ੍ਹ)। > > ਇਸ ਵਿੱਚ ਇਹ ਸਾਰੇ ਪਲੇਟਫਾਰਮਾਂ > ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ > ਪੰਜਾਬੀ ਭਾਸ਼ਾ ਹੈ, > ਜਿਸ ਵਾਸਤੇ ਇਹ ਸਭ ਪਲੇਟਫਾਰਮਾਂ > ਵਾਸਤੇ ਰੀਲਿਜ਼ ਹੋਇਆ ਹੈ। ਇਸ > ਵਾਰ ਦੇ ਅਨੁਵਾਦ ਵਿੱਚ > ਹੋਰ ਚੀਜ਼ਾਂ ਤੋਂ ਇਲਾਵਾ ਕੁਝ > ਮੁੱਢਲੇ ਵੈੱਬ ਸਾਈਟ ਪੇਜ਼ ਵੀ > ਪੰਜਾਬੀ ਵਿੱਚ ਉਪਲੱਬਧ ਹਨ! > ਇਸ ਵਾਰ ਅਨੁਵਾਦ ਨੂੰ ਹੋਰ > ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ > ਬੋਲ ਚਾਲ ਦੀ ਭਾਸ਼ਾ > ਮੁਤਾਬਕ ਰੱਖੇ ਗਏ ਹਨ > ਝਰੋਖਾ - > ਵਿੰਡੋ > ਕਾਰਜ - > ਐਪਲੀਕੇਸ਼ਨ > ਵਧੇਰੇ ਜਾਣਕਾਰੀ ਲਈhttp://code.google.com/p/gurmukhi/ > wiki/PunjabiTraslationPhase2 ਵੇਖੋ। > > ਡਾਊਨਲੋਡ:http://www.mozilla.com/en-US/firefox/all.html > > ਵਿੰਡੋਜ਼:http://download.mozilla.org/?product=firefox-3.0&os= > win&lang=pa-IN > ਮੈਕ:http://download.mozilla.org/? > product=firefox-3.0&os=osx&lang=pa-IN > ਲੀਨਕਸ:http://download.mozilla.org/?product=firefox-3.0&os=linux& > lang=pa-IN > > ਇਸ ਵਾਰ ਖਾਸ ਗੱਲ਼ ਇਹ ਰਹੀ ਹੈ, > ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ > ਖਿਟਕਦੀ ਰਹੀ, ਉਸ ਵਾਸਤੇ ਟੀਮ > ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ > ਅਤੇ ਤੁਹਾਡੇ ਲੋਕਾਂ ਦਾ ਲਗਾਤਾਰ > ਜਵਾਬ ਦੇਣ ਕਰਕੇ ਇਹ ਰੀਲਿਜ਼ > ਸੰਭਵ ਹੋ ਸਕਿਆ। > ਡਾਊਨਲੋਡ ਕਰਕੇ ਚਲਾਉਣ ਤੋਂ > ਬਾਅਦ ਕੁਝ ਵੈੱਬਸਾਈਟ ਪੰਜਾਬੀ > ਵਿੱਚ ਵੇਖਾਈ ਦੇਣਗੀਆਂ। > > ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ > ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ > ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ। > ਮੌਜੀਲਾ ਨੇ ਬਹੁਤ ਵਧੀਆ ਚਾਰਟ/ > ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ > ਰਿਪੋਰਟ ਮੁਤਾਬਕ 8 ਮਿਲੀਅਨ > (80 ਲੱਖ ਡਾਊਨਲੋਡ) 24 ਘੰਟਿਆਂ ਵਿੱਚ > ਹੋਏ। > > ਪੰਜਾਬੀ ਟੀਮ: > ਇਸ ਵਾਰ ਤੁਹਾਡਾ ਸਭ ਦਾ ਬਹੁਤ > ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ > ਵੀਰਾਂ ਦਾ ਖਾਸ ਤੌਰ ਉੱਤੇ > ਧੰਨਵਾਦ ਕਰਨਾ ਚਾਹੁੰਦਾ ਹਾਂ, > ਜਿੰਨ੍ਹਾਂ ਖਾਸ ਤੌਰ ਉੱਤੇ > ਅੱਪਡੇਟ ਦਿੱਤੇ, ਆਪਣੇ ਰੁਝੇਵੇਂ > ਭਰੀ ਜਿੰਦਗੀ > ਵਿਚੋਂ ਟਾਈਮ ਕੱਢ ਕੇ ਸਾਡਾ ਸਾਥ > ਦਿੱਤਾ: > Arvinder Kang > ਗਰੇਵਾਲ ਰਾਏਕੋਟੀ (Pav Grewal) > > ਹਰੇਕ ਟੈਸਟ ਰੀਲਿਜ਼ ਦੌਰਾਨ > ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ > ਇਹਨਾਂ ਦੀ ਮੱਦਦ > ਨਾਲ ਪੰਜਾਬੀ ਟੀਮ ਨੇ ਲਿਟਮਸ > ਟੈਸਟਿੰਗ ਵੀ ਪੂਰੀ ਕੀਤੀ ਹੈ! > ਉਮੀਦ ਹੈ ਕਿ ਭਵਿੱਖ ਵਿੱਚ ਵੀ > ਤੁਹਾਡਾ ਸਭ ਦਾ ਸਹਿਯੋਗ > ਇਸੇਤਰ੍ਹਾਂ ਬਣਿਆ ਰਹੇਗਾ। > > ਕੁਝ ਬਟਨ ਅਤੇ ਲੋਗੋ ਤੁਸੀਂ ਵੀ > ਡਾਊਨਲੋਡ ਕਰਕੇ ਲਗਾ ਸਕਦੇ ਹੋ!http://www.spreadfirefox.com/?q=affiliates/homepage > > ਅਖੀਰ ਵਿੱਚੋਂ ਡਾਊਨਲੋਡ ਕਰਨ, > ਵਰਤਣ ਅਤੇ ਸਾਨੂੰ ਸਹਿਯੋਗ ਦੇਣ > ਲਈ ਸਭ ਦਾ ਧੰਨਵਾਦ > ਅਤੇ ਹਮੇਸ਼ਾ ਵਾਂਗ ਕੋਈ ਸੁਝਾਅ, > ਕਮੀ ਪੇਸ਼ੀ ਜਾਂ ਸਿਕਾਇਤ ਹੋਵੇ > ਤਾਂ ਮੇਲਿੰਗ ਲਿਸਟ ਉੱਤੇ ਭੇਜਣ > ਦੀ ਖੇਚਲ ਕਰਨੀ > > ਧੰਨਵਾਦ ਸਹਿਤ > > ਤੁਹਾਡਾ ਆਪਣਾ > ਅਮਨ > Amanhttp://alamwalia.blogspot.comhttp://open5abi.blogspot.com/ > <href="http://www.spreadfirefox.com/node&id=0&t=311"><img border="0" > alt="Firefox 3" title="Firefox 3" > src="http://sfx-images.mozilla.org/affiliates/Buttons/firefox3/FF3_80x15_g... > "/></a> > ------------------------------------------------------------------------- > Check out the new SourceForge.net Marketplace. > It's the best place to buy or sell services for > just about anything Open Source.http://sourceforge.net/services/buy/index.php > _______________________________________________ > Punjabi-users mailing list > [EMAIL PROTECTED]://lists.sourceforge.net/lists/listinfo/punjabi-users ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
