Amanpreet wrote:
> 
> ਮੈਕ ਦੇ ਫੋਂਟ 'ਚ ਇਹ ਸਮੱਸਿਆ ਹੈ  
> ਕਿ ਇਸ ਵਿੱਚ ਗੋਲ ਡਾਟ ਨਹੀਂ ਹੈ,  
> ਜਿਸ ਨਾਲ ਫੋਂਟ
> ਵਿੱਚ 'ਅ' ਅਤੇ ਕੰਨਾ 'ਾ' ਪਾਉਣ  
> ਸਮੇਂ ਡਾਟਾ ਵੇਖਾਈ ਦੇਵੇ (ਭਾਵ  
> ਕੇ ਡਿਪੈਂਨਡਿਟ ਵਾਵਲ ਲਈ)।
> ਇਸ ਨੂੰ ਰੈਂਡਰਿੰਗ ਇੰਜਣ ਵਿੱਚ  
> ਵੀ ਠੀਕ ਕਰਨਾ ਪੈਂਦਾ ਹੈ (ਬੱਗ  
> ਹੈ)। ਇਹ ਸਮੱਸਿਆ QT
> ਵਿੱਚ ਨਹੀਂ ਹੈ, ਪਰ ਪੈਂਗੋ ਵਿੱਚ  
> ਸੀ, ਜੋ ਕਿ ਹੁਣ ਸੁਧਾਈ ਜਾ ਚੁੱਕੀ  
> ਹੈ, ਹੁਣ ਬੱਗ ਫਾਇਲ ਕਰਨ
> ਦੀ ਲੋੜ ਹੈ ਮੈਕ ਲਈ!

ਅਮਲ ਬਾਈ,

ਸਮੱਸਿਆ ਦਾ ਅਸਲੀ ਕਾਰਨ ਸਪਸ਼ਟ ਕਰਨ ਲਈ ਧੰਨਵਾਦ। ਮੈਂ ਆਪਣੇ ਭਰਾ ਨੂੰ ਦਸਦਾਂ ਤੇ ਉਹ ਸ਼ਾਇਦ ਬੱਗ 
ਫ਼ਾਈਲ 
ਕਰ ਦੇਵੇ।


->HS


-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to