ਇੱਕ ਪੰਜਾਬੀ ਦੀ ਸਾਈਟ ਮਿਲੀ ਹੈ, ਜੋ ਕਿ ਉਰਦੂ 'ਚ ਹੈ, ਪਰ ਡਾਕਟਰ ਜੀ. ਐਸ. ਲਹਿਲ ਦੇ ਸਹਿਯੋਗ ਸਦਕਾ ਗੁਰਮੁਖੀ ਪੰਜਾਬੀ 'ਚ ਵੀ ਪੜ੍ਹੀ ਜਾ ਸਕਦੀ ਹੈ, ਇਸਤਰ੍ਹਾਂ ਇਹ ਇੱਕ ਸਾਂਝੇ ਪੰਜਾਬ ਦੀ ਝਲਕ ਹੈ,
http://www.wichaar.com/ ਮੇਰੇ ਕੋਲ ਇਹ ਲਿੰਕ ਪਹਿਲਾਂ ਸ਼ਾਇਦ ਨਹੀਂ ਸੀ, ਪਰ ਤੁਹਾਡੇ ਕੋਲ ਹੋਵੇ, ਪਰ ਤਾਂ ਵੀ ਭੇਜ ਰਿਹਾ ਹਾਂ। ਪੰਜਾਬੀ ਬਾਰੇ ਲੇਖ ਬਹੁਤ ਹੀ ਖੂਬਸੂਰਤ ਲਿਖਿਆ ਹੈ ਡਾਕਟਰ ਹਰਸ਼ਿੰਦਰ ਕੌਰ ਦਾ ਕੁਝ ਕੁ ਖਾਸ ਭਾਗ ਨੂੰ ਭੇਜ ਰਿਹਾ ਹਾਂ http://www.wichaar.com/news/258/ARTICLE/6271/2008-06-18.html ਧੰਨਵਾਦ ਸਹਿਤ Aman http://alamwalia.blogspot.com ------------------------------------------------------------------------- This SF.Net email is sponsored by the Moblin Your Move Developer's challenge Build the coolest Linux based applications with Moblin SDK & win great prizes Grand prize is a trip for two to an Open Source event anywhere in the world http://moblin-contest.org/redirect.php?banner_id=100&url=/ _______________________________________________ Punjabi-users mailing list [email protected] https://lists.sourceforge.net/lists/listinfo/punjabi-users
