On ੧੩-੧੦-੨੦੦੮, at ੦੫:੧੮ ਸਵੇਰੇ, H.S.  
wrote:

>
> ਦੋਸਤੋ,
>
> ਉਬੁੰਟੂ ਜਾਂ ਡੈਬਿਯਨ ਵਿੱਚ  
> ਗੁਰਮੁਖੀ ਕੀਬੋਰਡ ਦਾ ਪ੍ਰਿੰਟ  
> ਕਿਵੇਂ ਲਿਆ ਜਾ ਸਕਦਾ ਹੈ?


ਸ਼ਾਇਦ ਤੁਸੀਂ ਗਨੋਮ 2.22/2.24 ਵਰਤਿਆ  
ਹੋਵੇ ਤਾਂ ਤੁਸੀ ਗਨੋਮ ਵਿੱਚ
ਕੀਬੋਰਡ ਲੇਆਉਟ ਨੂੰ ਆਪਣੇ ਪੈਨਲ  
ਵਿੱਚ ਸ਼ਾਮਲ ਕਰ ਸਕਦੋ ਹੋ, ਜਿਸ  
ਉੱਤੇ
ਸੱਜਾ ਕਲਿੱਕ ਕਰਨ ਬਾਅਦ ਤੁਸੀਂ  
ਇਸ ਵਿੱਚ ਵੱਖ ਵੱਖ ਟੈਬਾਂ ਵੇਖ  
ਸਕਦੇ ਹੋ, ਜਿਸ
ਵਿੱਚ ਇੱਕ ਕੀਬੋਰਡ ਲੇਆਉਟ ਦੀ  
ਟੈਬ, ਜਿਸ ਨੂੰ ਤੁਸੀਂ ਪਰਿੰਟ ਵੀ  
ਕਰ ਸਕਦੇ ਹੋ!

ਮੇਰੇ ਕੋਲ ਕੁਝ ਸਕਰੀਨ ਸ਼ਾਟ ਹਨ:
http://satluj.com/pa/image/tid/16
ਇਹ ਨਵੇਂ ਗਨੋਮ ਦੇ ਹਨ, ਪਰ ਗਨੋਮ  
2.22 ਤੋਂ ਪਹਿਲਾਂ ਵੀ ਇੰਝ ਹੀ ਸੀ  
ਅਤੇ ਤੁਸੀਂ
ਇਹ ਵੇਖ ਸਕਦੇ ਹੋ!

ਧੰਨਵਾਦ ਸਹਿਤ
ਅਮਨ
Aman
http://alamwalia.blogspot.com

-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to