Amanpreet wrote:
> ਦੋਸਤੋ,
> 
> ਫਾਇਰਫਾਕਸ ਵਿੱਚ ਪੰਜਾਬੀ ਦਾ  
> ਲੋਕੇਲ ਨਾਂ pa-IN ਤੋਂ ਬਦਲ ਕੇ pa
> ਕੀਤਾ ਜਾ ਰਿਹਾ ਹੈ!

ਠੀਕ ਹੈ। ਸੂਚਨਾ ਦੇਣ ਲਈ ਧੰਨਵਾਦ।


> ਇਹ ਪੰਜਾਬੀ ਦੇ ਨਾਂ ਨੂੰ ਸੀਮਿਤ  
> ਰੂਪ ਵਿੱਚ ਵਰਤੋਂ ਨੂੰ ਹਟਾਉਣ ਲਈ  
> ਕੀਤਾ ਜਾ ਰਿਹਾ ਹੈ,
> ਹੁਣ ਪੰਜਾਬੀ ਨੂੰ 'pa' ਦੇ ਲੋਕੇਲ  
> ਦੇ ਨਾਲ ਬੜੇ ਹੀ ਖੁੱਲ੍ਹੇ ਢੰਗ  
> ਨਾਲ ਸਾਂਝੇ ਰੂਪ ਵਿੱਚ ਲਿਖਿਆ  
> ਜਾਏਗਾ।

ਇਸ ਬਦਲਾਵ ਦੇ ਫ਼ੈਦੇ ਕੀ ਹਨ? ਕੁਝ ਉਧਾਰਨ ਮਿਲ ਸਕਦੇ ਹਨ?

ਅਤੇ ਇਸ ਬਦਲਾਵ ਦਾ ਯੂਨਿਕਸ ਦੇ pa_IN ਅਤੇ pa_IN.UTF-8 ਲੋਕੇਲ ਨਾਲ ਕੀ ਸੰਬੰਧ ਹੈ?



> ਇਹ ਨਾਂ ਬਦਲੀ ਦੀ ਕਾਰਵਾਈ ਕਰਕੇ  
> ਆਉਣ ਵਾਲਾ ਫਾਇਰਫਾਕਸ ਰੀਲਿਜ਼ 3.1  
> (pa)
> ਤੁਹਾਡੇ ਸਿਸਟਮ ਉੱਤੇ 3.0.x (pa-IN) ਤੋਂ  
> ਆਟੋਮੈਟਿਕ ਅੱਪਡੇਟ ਨਹੀਂ ਹੋ  
> ਸਕੇਗਾ। ਇਹ
> ਇੱਕ ਸਮੱਸਿਆ ਹੈ, ਜਿਸ ਦਾ ਹੱਲ਼  
> ਹਾਲੇ ਮੋਜ਼ੀਲਾ ਵਾਲੇ ਨਹੀਂ ਕਰ  
> ਸਕੇ ਹਨ। ਇਹ
> ਖਿਆਲ ਰੱਖਣਾ ਪਵੇਗਾ। ਜੇ ਕਿਸੇ  
> ਕੋਲ ਕੋਈ ਵੀ ਹੱਲ਼ ਹੋਵੇ ਤਾਂ  
> ਦੱਸਣ ਦੀ ਖੇਚਲ ਕਰਨੀ!

ਡੈਬਿਯਨ ਵਿੱਚ transition packages ਹੁੰਦੇ ਹਨ। Transition packages help a smooth
upgrade from one package to its new reincarnation which is differently
named. ਡੈਬਿਯਨ ਡਵੈਲਪਰਾਂ ਦੀ ਈਮੇਲ ਲਿਸਟ ਤੋੰ ਇਸ ਬਾਰੇ ਜ਼ਿਆਦਾ ਪਤਾ ਲਗ ਸਕਦਾ ਹੈ।


> ਵੈਸੇ ਵੀ ਪੰਜਾਬੀ ਨੂੰ ਵਰਤਣ  
> ਵਾਲੇ ਬਹੁਤ ਹੀ ਥੋੜ੍ਹੇ ਹਨ (comment #14  
> ਬੱਗ ਵਿੱਚ),

ਅਫ਼ਸੋਸ ਕਿ ਇਹ ਸੱਚ ਹੈ। ਬਹੁਤ ਸਾਰੇ ਪੰਜਾਬੀ ਵੀਰ ਵਿੰਡੋਜ਼ ਵਰਤਦੇ ਹਨ ਅਤੇ ਇਹ ਜਾਨਦੇ ਹੀ ਨਹੀ ਕਿ
ਲਿਨੁਕਸ ਵਿੱਚ ਪੰਜਾਬੀ ਗੁਈ ਵੀ ਉਪਲਬਦ ਹੈ।

ਧੰਨਵਾਦ ਸਹਿਤ


-- 

Please reply to this list only. I read this list on its corresponding
newsgroup on gmane.org. Replies sent to my email address are just
filtered to a folder in my mailbox and get periodically deleted without
ever having been read.


-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to