ਸਾਨੂੰ ਿੲਕ ਸਫੇ 'ਤੇ ਅਨੁਵਾਦ ਵਿਚ ਯੋਗਦਾਨ ਪਾੳੁਣ ਲੲੀ ਪੂਰੀ ਜਾਣਕਾਰੀ ਦੇਣੀ ਚਾਹਿਦੀ ਹੈ।
ਬਹੁਤੇ ਸਾਡੀਅਾਂ ਖਬਰਾਂ ਸੁਣ ਖੁਛ ਹੋਕੇ ਫਿਰ ਭੁਲ ਜਾਂਦੇ ਹਨ। ਕੋੲੀ ਿੲੱਛੁਕ ਜੀਅ ਵਧੇਰੀ
ਜਾਣਕਾਰੀ ਦੀ ਲੋੜ ਮਹਿਸੂਸ ਕਰਦਾ ਹੋਵੇਗਾ।
2009/1/9 A S Alam <[email protected]>
>
> ਦੋਸਤੋ,
> ਅੱਜ ਅਨੁਵਾਦ ਕਰਦਿਆਂ ਹੋਇਆ KDE ਪਰੋਜੈੱਕਟ ਵਾਸਤੇ
> ਪੰਜਾਬੀ ਦੀਆਂ 52ਹਜ਼ਾਰ ਲਾਈਨਾਂ ਅਨੁਵਾਦਿਤ ਹੋ ਗਈਆਂ ਹਨ,
> ਜੋ ਕਿ ਪੰਜਾਬੀ ਅਨੁਵਾਦ ਵਿੱਚ ਪਹਿਲੀ ਵਾਰ ਹੋਇਆ ਹੈ, ਇਸਤਰ੍ਹਾਂ
> ਅੱਜ ਦੀ ਸਥਿਤੀ ਮੁਤਾਬਕ ਪੰਜਾਬੀ ਕੁੱਲ ਅਨੁਵਾਦ ਸਥਾਨ ਮੁਤਾਬਕ
> 40ਵੇਂ ਨੰਬਰ ਉੱਤੇ ਹੈ ਅਤੇ ਹਿੰਦੀ (57% ਨਾਲ 28ਵੇਂ,) ਤੋਂ ਹੀ ਪਿੱਛੇ ਹੈ।
>
> http://l10n.kde.org/stats/gui/trunk-kde4/toplist/
> (ਵੱਧ ਅਨੁਵਾਦ ਦਾ ਮਤਲਬ ਵਧੀਆ ਪੰਜਾਬੀ ਡੈਸਕਟਾਪ ਹੋ ਸਕਦਾ ਹੈ)
>
> ਇਸ ਵਾਰ ਦੀ ਅਨੁਵਾਦ ਦੀ ਆਖਰੀ ਮਿਤੀ 20 ਜਨਵਰੀ ਹੈ ਅਤੇ
> ਘੱਟੋ-ਘੱਟ 10ਹਜ਼ਾਰ ਲਾਈਨ ਹੋਰ ਅਨੁਵਾਦ ਕਰਨ ਦਾ ਇਰਾਦਾ ਰੱਖਦਾ ਹਾਂ।
>
> ਕੇਵਲ ਸੰਖੇਪ ਜਿਹਾ ਅੱਪਡੇਟ ਸੀ!
>
> ਧੰਨਵਾਦ ਸਹਿਤ
> ਅਮਨ
> --
> A S Alam
> http://www.satluj.com/
>
> ------------------------------------------------------------------------------
> Check out the new SourceForge.net Marketplace.
> It is the best place to buy or sell services for
> just about anything Open Source.
> http://p.sf.net/sfu/Xq1LFB
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>
--
Regards,
Gurpartap Singh
------------------------------------------------------------------------------
Check out the new SourceForge.net Marketplace.
It is the best place to buy or sell services for
just about anything Open Source.
http://p.sf.net/sfu/Xq1LFB
_______________________________________________
Punjabi-users mailing list
[email protected]
https://lists.sourceforge.net/lists/listinfo/punjabi-users