ਸਤਿ ਸ੍ਰੀ ਅਕਾਲ ਦੋਸਤੋ, ਜੇਹਲਮ ਲੇਆਉਟ ਲਈ ਕੁਝ ਸੁਝਾਅ ਕੰਗ ਸਾਹਿਬ ਨੇ ਦਿੱਤੇ ਸਨ, ਉਹ ਲੈ ਕੇ ਲੇਆਉਟ ਅੱਪਡੇਟ ਕੀਤਾ ਗਿਆ ਹੈ। ਵਿੰਡੋਜ਼ ਬਿਲਡ ਉਪਲੱਬਧ ਕਰਵਾਇਆ ਗਿਆ ਹੈ। ਕੀਤੇ ਗਏ ਸੁਧਾਰਾਂ ਅਤੇ ਸੁਝਾਆਵਾਂ ਲਈ ਪੂਰੀ ਜਾਣਕਾਰੀ ਵਾਸਤੇ: http://code.google.com/p/gurmukhi/issues/detail?id=6
ਇਸ ਬਾਰੇ ਸੰਖੇਪ ਜਿਹੀ ਕਾਹਣੀ ਵੇਖੋ: http://alamwalia.blogspot.com/ ਹੋਰ ਸੁਝਾਅ ਜਾਂ ਸੁਧਾਰਾਂ ਲਈ ਦੱਸਣਾ? ਧੰਨਵਾਦ ਸਹਿਤ ਆਲਮ http://www.satluj.com/ ------------------------------------------------------------------------------ _______________________________________________ Punjabi-users mailing list [email protected] https://lists.sourceforge.net/lists/listinfo/punjabi-users
