ਦੋਸਤੋ

ਮੋਬਾਇਲ ਫਾਇਰਫਾਕਸ ਉਪਲੱਬਧ ਹੋ ਗਿਆ ਪੰਜਾਬੀ ਵੀ ਉਪਲੱਬਧ ਹੈ।
ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਸਾਇਟ ਤੋਂ:
http://www.mozilla.com/pa-IN/m/

ਹਾਲ ਦੀ ਘੜੀ ਇਹ ਮਈਮੋ (Maemo) ਪਲੇਟਫਾਰਮ ਲਈ ਹੀ ਸਹਾਇਕ ਹੈ,
ਜਿਸ ਵਿੱਚ ਦੋ ਜੰਤਰ ਹਨ

     * ਨੋਕੀਆ (Nokia) N900
     * ਨੋਕੀਆ (Nokia) N810

ਜੇ ਕਿਸੇ ਸਾਥੀ ਕੋਲ ਇਹ ਹੋਣ ਤਾਂ ਵਰਤਣ ਦਾ ਜਤਨ ਕਰਨਾ!
ਇਹ ਵਰਤਣ ਲਈ ਤੁਹਾਨੂੰ ਪੰਜਾਬੀ ਦੇ ਫੋਂਟ ਇੰਸਟਾਲ ਕਰਨੇ ਪੈਣਗੇ, ਜੋ ਕਿ
ਮੂਲ ਰੂਪ ਵਿੱਚ ਉਪਲੱਬਧ ਨਹੀਂ ਹਨ, ਪਰ ਫੇਰ ਵੀ ਇਹ ਜਤਨ ਨਾਲ
ਮੋਬਾਇਲ ਲਈ ਕੰਮ ਸ਼ੁਰੂ ਕਰਨ ਦਾ ਜਤਨ ਕੀਤਾ ਗਿਆ ਹੈ।

ਹੋਰ ਜਾਣਕਾਰੀ ਸਾਈਟ ਉੱਤੇ ਉਪਲੱਬਧ ਹੈ।
http://www.mozilla.com/pa-IN/m/faq.html
-- 
A S Alam
---------
Punjabi Open Source Team
http://www.satluj.com/

------------------------------------------------------------------------------
The Planet: dedicated and managed hosting, cloud storage, colocation
Stay online with enterprise data centers and the best network in the business
Choose flexible plans and management services without long-term contracts
Personal 24x7 support from experience hosting pros just a phone call away.
http://p.sf.net/sfu/theplanet-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to