ਐਤਵਾਰ 25 ਜੁਲਾਈ 2010 07:57 ਸਵੇਰੇ ਨੂੰ, A S Alam ਨੇ ਲਿਖਿਆ: > ਸਤਿ ਸ੍ਰੀ ਅਕਾਲ ਦੋਸਤੋ, > ਫਾਇਰਫਾਕਸ ੪, ਜੋ ਕਿ ਫਾਇਰਫਾਕਸ ਦਾ ਆਉਣ ਵਾਲਾ ਵਰਜਨ ਹੈ, ਟੈਸਟ ਕਰਨ > ਲਈ ਪੰਜਾਬੀ 'ਚ ਉਪਲੱਬਧ ਹੈ। ਸਭ ਤੋਂ ਸਿੱਧਾ ਤੇ ਸੌਖਾ ਲਿੰਕ ਹੈ: http://www.mozilla.com/pa-IN/firefox/all-beta.html
ਖਾਸ ਫੀਚਰ: ਟੈਬ ਉਪਲੱਬਧ ਹਨ ਸਭ ਤੋਂ ਉੱਤੇ, ਮੇਨੂ ਤੋਂ ਬਿਨਾਂ ਵਿੰਡੋਜ਼ ਵਿਸਟਾ/7 ਲਈ, ਮੇਨੂ ਬਾਰ ਨੂੰ ਫਾਇਰਫਾਕਸ ਬਟਨਾਂ ਨਾਲ ਬਦਲਿਆ ਗਿਆ ਪਹਿਲਾਂ ਹੀ ਖੁੱਲ੍ਹੀਆਂ ਟੈਬਾਂ ਨੂੰ ਲੱਭ ਕੇ ਉਨ੍ਹਾਂ ਉੱਤੇ ਜਾ ਸਕਦੇ ਹੋ ਨਵਾਂ ਐਡ-ਆਨ ਮੈਨੇਜਰ ਰੋਕੋ/ਮੁੜ-ਲੋਡ ਬਟਨ ਬਣ ਗਏ ਹਨ ਹੁਣ ਇੱਕ ਹੀ ਬੁੱਕਮਾਰਕ ਟੂਲਬਾਰ ਦੀ ਬਜਾਏ ਬੁੱਕਮਾਰਕ ਬਟਨ ਬਣ ਗਿਆ ਹੈ ਪਲੱਗਇਨ ਕਰੈਸ਼ ਤੋਂ ਸੁਰੱਖਿਆ - ਫਾਇਰਫਾਕਸ ਕਰੈਸ਼ ਨਹੀਂ ਹੋਵੇਗਾ, ਜੇ ਅਡੋਬ, quicktime, ਜਾਂ ਮਾਈਕਰੋਸਾਫਟ ਸਿਲਵਰਲਾਈਟ ਹੋਵੇ ਕਰੈਸ਼ HD HTML5 WebM ਵਿਡੀਓ ਲਈ ਸਹਿਯੋਗ ਬੀਟਾ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਵੇਖ ਸਕਦੇ ਹੋ! http://www.mozilla.com/en-US/firefox/4.0b1/releasenotes/ ਧੰਨਵਾਦ -- A S Alam --------- Punjabi Open Source Team http://www.satluj.com/ ------------------------------------------------------------------------------ This SF.net email is sponsored by Sprint What will you do first with EVO, the first 4G phone? Visit sprint.com/first -- http://p.sf.net/sfu/sprint-com-first _______________________________________________ Punjabi-users mailing list [email protected] https://lists.sourceforge.net/lists/listinfo/punjabi-users
