ਦੋਸਤੋ
ਫੇਡੋਰਾ 14 ਰੀਲਿਜ਼ ਹੋ ਚੁੱਕਾ ਹੈ, ਤੁਸੀਂ ਇਸ ਬਾਰੇ ਪੂਰੀ ਜਾਣਕਾਰੀ ਨੂੰ
http://fedoraproject.org/pa
ਉੱਤੇ ਵੇਖ ਸਕਦੇ ਹੋ:
ਵਰਤਣ ਲਈ ਲਾਈਵ ਸੀਡੀ/USB ਈਮੇਜ਼ ਵੀ ਉਪਲੱਬਧ ਹੈ।
http://fedoraproject.org/pa/get-fedora


ਵੈੱਬਸਾਈਟ ਦਾ ਨਵਾਂ ਡਿਜ਼ਾਇਨ
ਗਨੋਮ 2.32
ਟਵਿੱਟਰ ਕਲਾਇਟ (gwibber) ਨੂੰ ਸ਼ਾਮਲ ਕੀਤਾ ਗਿਆ ਹੈ
  KDE 4.5 - WebKit ਰੈਡਰਿੰਗ ਇੰਜਣ ਕੋਨਕਿਉਰੋਰ (ਵੈੱਬ ਬਰਾਊਜ਼ਰ ਲਈ)
MeeGo ਨੈੱਟਬੁੱਕ ਸਾਫਟਵੇਅਰ

ਵਧੇਰੇ ਜਾਣਕਾਰੀ ਲਈ ਰੀਲਿਜ਼ ਨੋਟਿਸ ਵੇਖੋ:
http://docs.fedoraproject.org/en-US/Fedora/14/html/Release_Notes/index.html


ਸੁਝਾਆਵਾਂ ਤੇ ਹੋਰ ਜਾਣਕਾਰੀ ਲਈ ਜਵਾਬ ਦੇਣਾ ਨਾ ਭੁੱਲੋ।


ਧੰਨਵਾਦ ਸਹਿਤ
ਆਲਮ
-- 
A S Alam
---------
Punjabi Open Source Team
http://www.satluj.com/

------------------------------------------------------------------------------
The Next 800 Companies to Lead America's Growth: New Video Whitepaper
David G. Thomson, author of the best-selling book "Blueprint to a 
Billion" shares his insights and actions to help propel your 
business during the next growth cycle. Listen Now!
http://p.sf.net/sfu/SAP-dev2dev
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to