Hi, Punjabi Translator (ਪੰਜਾਬੀ ਅਨੁਵਾਦਕ) (ਕੰਪਿਊਟਰ/ਆਈਟੀ ਦੀ ਡਿਗਰੀ/ਜਾਂ ਬੀਏ/ ਜਾਂ ਪੰਜਾਬੀ ਦਾ ਗਿਆਨ ਜਾਂ ਤਜਰਬਾ ਹੋਵੇ)) ਦੀ ਲੋੜ ਹੈ ਰੈੱਡ ਹੈੱਟ ਵਿੱਚ, ਜੇ ਕੋਈ ਚਾਹੁੰਦਾ ਹੋਵੇ ਤਾਂ ਪੂਨੇ (ਭਾਰਤ ਵਿੱਚ) ਆ ਕੇ ਲੱਗਣ ਲਈ ਤਾਂ ਅਪਲਾਈ ਕਰ ਸਕਦਾ ਹੈ। ਜੇ ਕਿਸੇ ਹੋਰ ਜਾਣਕਾਰੀ ਦੀ ਵੀ ਲੋੜ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। Detail: http://jobs.redhat.com/jobs/descriptions/technical-translator-punjabi-pune-maharashtra-india-job-1-3541779
ਧੰਨਵਾਦ ਸਹਿਤ ਆਲਮ -- A S Alam Punjabi Open Source Team ------------------------------------------------------------------------------ Everyone hates slow websites. So do we. Make your web apps faster with AppDynamics Download AppDynamics Lite for free today: http://p.sf.net/sfu/appdyn_d2d_mar _______________________________________________ Punjabi-users mailing list [email protected] https://lists.sourceforge.net/lists/listinfo/punjabi-users
