ਧੰਨਵਾਦ ਬਾਈ ਜੀ। ਤੁਸੀਂ ਅੱਗੇ ਵੀ ਦੱਸਿਆ ਸੀ। ਉਮੀਦ ਹੈ ਪਰੋਜੈਕਟ ਦਾ ਅਨੁਵਾਦ ਪੂਰਾ ਹੋਣ
ਦੇ ਬਾਅਦ ਗਲਤੀਆਂ ਵੀ ਸੁਧਾਰਾਂਗੇ।


2013/9/13 Amandeep Singh <[email protected]>

> ਸਤਿ ਸ਼੍ਰੀ ਅਕਾਲ ਜੀ,
>
> ਮੈਂ ਫਾਇਰਫਾਕਸ ਦੇ ਵਿੱਚ ਕੁੱਝ ਗਲਤੀਆਂ ਵੇਖੀਆਂ ਹਨ ਤੇ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ
> ਕਰ ਰਿਹਾ ਹਾਂ।
> ਇੱਕ ਜਗ੍ਹਾ ਤੇ ' ਟਰੇਡਮਾਰਕ ' ਨੂੰ ' ਟਰੇਂਡਮਾਰਕ ' ਲਿਖਿਆ ਹੈ, ਇਸਦੇ ਨਾਲ ਹੀ ਅੱਗੇ ਇੱਕ
> ਜਗ੍ਹਾ ਤੇ ' ਐਟਰੀਬਿਊਸ਼ਨ ' ਨੂੰ ਐਂਟਰੀਬਿਊਸ਼ਨ ਲਿਖਿਆ ਹੋਇਆ ਹੈ।
>
> ਇਸ ਤੋਂ ਇਲਾਵਾ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਕੀ ' ਉਲੰਘਣ ' ਨੂੰ ' ਉਲੰਘਣਾ '
> ਨਹੀਂ ਲਿਖਿਆ ਜਾ ਸਕਦਾ?
>
> ਫਾਇਰਫਾਕਸ ਤੋਂ ਇਲਾਵਾ GIMP ਸੰਦ ਦੀ ਇੱਕ ਗਲਤੀ ਮੈਂ ਵੇਖੀ ਕਿ ਜਦੋਂ ਮੈਂ ਹੱਥਲੇ
> ਸਕਰੀਨਸ਼ਾਟ ਸੋਧ ਕੇ ਐਕਸਪੋਰਟ ਕਰ ਰਿਹਾ ਸੀ ਤਾਂ ਐਕਸਪੋਰਟ ਵਾਲੇ ਬਟਨ ਤੇ ਐਕਸਪੋਰਟ (_E) ਦੀ
> ਥਾਂ ' ਇੰਪੋਰਟ (_I) ' ਲਿਖਿਆ ਹੋਇਆ ਹੈ।
>
> ਇਸ ਤੋਂ ਇਲਾਵਾ ' ਐਕਸਟੈਂਸ਼ਨ ' ਨੂੰ ' ਇਕਸਟੇਸ਼ਨ ' ਲਿਖਿਆ ਹੋਇਆ ਹੈ। ਕੀ ਇਹ ਸਹੀ
> ਟਰਾਂਸਲਿਟਰੇਸ਼ਨ ਹੈ?
>
> ਮੈਂ ਸਕਰੀਨਸ਼ਾਟ ਨਾਲ ਨੱਥੀ ਕਰ ਦਿੱਤੇ ਹਨ ਅਤੇ ਗਲਤੀਆਂ, ਸੁਝਾਅ ਅਤੇ ਸ਼ੰਕਾਵਾਂ ਨੂੰ ਉਘਾੜ
> ਦਿੱਤਾ ਹੈ। ਕਿਰਪਾ ਕਰ ਕੇ ਵੇਖ ਲੈਣਾ ਤੇ ਆਪਣੀ ਰਾਏ ਜਰੂਰ ਦੇਣੀ ਜੀ।
>
> ਧੰਨਵਾਦ
> ਅਮਨਦੀਪ ਸਿੰਘ ਸੈਣੀ
>
> --
> --
> To post to this group, send email to [email protected]
> To unsubscribe from this group, send email to
> [email protected]
> For more options, visit this group at
> http://groups.google.com/group/punjabi-users?hl=pa
> ---
> You received this message because you are subscribed to the Google Groups
> "punjabi-users" group.
> To unsubscribe from this group and stop receiving emails from it, send an
> email to [email protected].
> For more options, visit https://groups.google.com/groups/opt_out.
>



-- 
A S Alam
ਅਮਨਪਰੀਤ ਆਲਮ
http://www.satluj.com
------------------------------------------------------------------------------
How ServiceNow helps IT people transform IT departments:
1. Consolidate legacy IT systems to a single system of record for IT
2. Standardize and globalize service processes across IT
3. Implement zero-touch automation to replace manual, redundant tasks
http://pubads.g.doubleclick.net/gampad/clk?id=51271111&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to