On ਐਤਵਾਰ  24 ਨਵੰਬਰ 2013 01:56 ਸਵੇਰੇ, arshpreet singh wrote:
> ਸਾਨੂ ਵੀ www.distrowatch.com ਤੇ ਪਨ ਲਿਨਕਸ   ਰਜਿਸਟਰ ਕਰਨਾ ਚਾਹੀਦਾ ਹੈ?
> ਕਿਰਪਾ ਕਰਕੇ ਆਪਣੇ ਵਿਚਾਰ ਦੇਓ
>
ਬਾਈ ਹੁਣ ਪਨਲੀਕਨਸ ਵਗੈਰਾ ਕੁਝ ਨਹੀਂ ਹੈ, ਨਾ ਕੋਈ ਰੀਲਿਜ਼ ਹੈ ਅਤੇ ਨਾ ਕੋਈ ਕੰਮ ਕਰਨਾ ਵਾਲਾ, 
ਨਾ 
ਸਪੋਰਟ ਕਰਨ
ਵਾਲਾ। ਲੰਘੇ ਵੇਲੇ ਦੀ ਡਿਸਟਰੀਬਿਊਸ਼ਨ ਨੂੰ ਜੋੜਨਾ ਚਾਹੀਦਾ ਹੈ?
ਜੇ ਕੋਈ ਵਿਚਾਰ ਹੋਵੇ  ਤਾਂ ਦੱਸਣਾ। ਬਾਕੀ ਤੁਹਾਡੇ ਕੰਮ ਲਈ ਬਹੁਤ ਧੰਨਵਾਦ ਬਾਈ ਜੀ।

ਧੰਨਵਾਦ ਸਹਿਤ
ਆਲਮ
-- 
A S Alam

------------------------------------------------------------------------------
Shape the Mobile Experience: Free Subscription
Software experts and developers: Be at the forefront of tech innovation.
Intel(R) Software Adrenaline delivers strategic insight and game-changing 
conversations that shape the rapidly evolving mobile landscape. Sign up now. 
http://pubads.g.doubleclick.net/gampad/clk?id=63431311&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to