Done On Sun, Jan 12, 2020, 5:42 PM Satpal Dandiwal <sonichot...@gmail.com> wrote:
> ਸਤਿ ਸ੍ਰੀ ਅਕਾਲ, > > > ਮੈਂ ਇਹ ਸੁਨੇਹਾ ਪੰਜਾਬੀ ਭਾਈਚਾਰੇ ਦਾ representative ਹੋਣ ਦੇ ਨਾਤੇ ਲਿਖ ਰਿਹਾ ਹਾਂ। > ਮੇਰੇ ਕੋਲ ਆਈਆਂ multiple requests ਦੇ ਆਧਾਰ ਤੇ ਮੈਨੂੰ ਇਹ ਲਿਖਣਾ ਪੈ ਰਿਹਾ ਹੈ। ਇਸ > ਗੱਲ ਨੂੰ ਕਿਰਪਾ ਕਰਕੇ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਿਆ ਜਾਵੇ। > > > ਪੰਜਾਬੀ ਭਾਈਚਾਰੇ ਨੂੰ ਬਣਾਉਣ ਵਿੱਚ ਕਈ ਦੋਸਤਾਂ ਦਾ ਯੋਗਦਾਨ ਰਿਹਾ ਹੈ। ਸਮੇਂ-ਸਮੇਂ ਤੇ > ਵੱਖ-ਵੱਖ ਉਪਰਾਲੇ ਕਰ ਕੇ ਅਸੀਂ ਇਥੋਂ ਤੱਕ ਪਹੁੰਚੇ ਹਾਂ ਅਤੇ ਇਹ ਸਾਰੇ ਉਪਰਾਲੇ ਭਾਈਚਾਰੇ > ਨੂੰ notify ਕਰ ਕੇ ਹੋਏ ਹਨ ਜਾਂ ਕਹਿਣ ਦਾ ਭਾਵ ਸਾਰਿਆਂ ਜਾਂ ਬਹੁਗਿਣਤੀ ਮੈਂਬਰਾਂ ਦਾ ਇਸ > ਵਿੱਚ ਸਮਰਥਨ ਰਿਹਾ ਹੈ। ਪਿਛਲੇ ਕੁਛ ਸਮੇਂ ਤੋਂ ਸਾਡੇ ਕਿਸੇ ਦੋਸਤ ਵੱਲੋਂ ਪੰਜਾਬੀ > ਵਿਕੀਪੀਡੀਆ ਦਾ ਨਾਮ ਵਰਤ ਕੇ ਨਾਮਵਰ ਲੋਕਾਂ ਜਾਂ ਸਖਸ਼ੀਅਤਾਂ ਦੀਆਂ interviews ਕੀਤੀਆਂ ਜਾ > ਰਹੀਆਂ ਹਨ। ਭਾਈਚਾਰੇ ਦੇ ਜਿਆਦਾਤਰ ਲੋਕ (ਜੋ ਲੰਬੇ ਸਮੇਂ ਤੋਂ ਭਾਈਚਾਰੇ ਦਾ ਹਿੱਸਾ ਹਨ) > ਇਸਦੇ ਬਿਲਕੁਲ ਹੱਕ ਵਿੱਚ ਨਹੀਂ ਹਨ। ਵਿਕੀਪੀਡੀਆ ਆਪਣੇ ਆਪ ਵਿੱਚ ਵਿਸ਼ਵ ਪੱਧਰ ਦਾ brand ਹੈ > ਅਤੇ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਵਿਕੀਪੀਡੀਆ ਤੇ ਲੇਖ ਹੋਵੇ। ਸੋ, ਲੋਕ ਵਿਕੀਪੀਡੀਆ ਦਾ > ਨਾਮ ਸੁਣ ਕੇ ਹੀ interview ਲਈ ਹਾਂ ਕਰ ਦਿੰਦੇ ਹਨ। ਬਿਨਾ ਇਹ ਜਾਣੇ ਕਿ ਇੰਟਰਵਿਊ ਕੌਣ, > ਕਿਵੇਂ, ਕਿਸ ਤਰਾਂ ਕਰੇਗਾ ਅਤੇ ਇਸਦਾ ਕੀ impact ਪਵੇਗਾ। Community Advocate ਹੋਣ ਦੇ > ਨਾਤੇ ਕੁਝ ਦੋਸਤਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਸਮੁੱਚੇ ਭਾਈਚਾਰੇ ਦਾ ਨਾਮ ਬਦਨਾਮ > ਹੋ ਰਿਹਾ ਹੈ, ਇਹਨਾਂ ਇੰਟਰਵਿਊਆਂ ਦਾ ਮਿਆਰ ਬਹੁਤ ਘੱਟ ਹੈ। ਇਸ ਸਿਲਸਿਲੇ ਨੂੰ ਬੰਦ ਕਰਨਾ > ਚਾਹੀਦਾ ਹੈ। ਆਮ ਲੋਕ ਇਹਨਾਂ interviews ਦੇ ਮਿਆਰ ਬਾਰੇ Wikimedians ਨੂੰ negative > comment ਕਰ ਰਹੇ ਹਨ। > > > ਜੇਕਰ ਕੋਈ interviews ਕਰਨਾ ਚਾਹੁੰਦਾ ਹੈ ਤਾਂ ਉਹ ਪੰਜਾਬੀ ਵਿਕੀਪੀਡੀਆ ਦਾ ਬਿਨਾ ਨਾਮ > ਲਏ, ਆਪਣੇ ਪੱਧਰ ਤੇ ਇੰਟਰਵਿਊ ਕਰ ਸਕਦਾ ਹੈ। Wikimedia Foundation ਵੀ ਇਸ ਤਰ੍ਹਾਂ ਦੇ > ਕੰਮ ਨੂੰ ਬਿਲਕੁਲ allow ਨਹੀਂ ਕਰਦੀ। ਕਿਰਪਾ ਕਰਕੇ ਭਾਈਚਾਰੇ ਦੇ ਸੂਝਵਾਨ ਮੈਂਬਰਾਂ ਨਾਲ > ਗੱਲਬਾਤ ਕਰਕੇ ਅੱਗੇ ਤੋਂ ਅਜਿਹੇ ਕਦਮ ਚੁੱਕੇ ਜਾਣ। ਜੇਕਰ ਅਜਿਹਾ ਦੁਬਾਰਾ ਹੁੰਦਾ ਹੈ ਤਾਂ > ਭਾਈਚਾਰੇ ਦੀ permission ਨਾਲ ਬਣਦੇ ਕਦਮ ਚੁੱਕੇ ਜਾਣਗੇ। ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ > ਹੋ ਤਾਂ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਜਾ ਕੇ *ਸਮਰਥਨ* ਕਰੋ ਅਤੇ ਤੁਸੀਂ ਇਸਦਾ *ਵਿਰੋਧ* ਵੀ > ਕਰ ਸਕਦੇ ਹੋ। ਤੁਹਾਡੀਆਂ *ਟਿੱਪਣੀਆਂ* ਇਸ ਮੁੱਦੇ ਤੇ ਜ਼ਰੂਰ ਮਦਦਗਾਰ ਸਾਬਿਤ ਹੋਣਗੀਆਂ। > ਤੁਹਾਡੇ ਸਮਰਥਨ, ਵਿਰੋਧ ਅਤੇ ਟਿੱਪਣੀਆਂ ਦੇ ਆਧਾਰ ਤੇ ਵੀ ਇਸ ਮਸਲੇ ਦਾ ਨਤੀਜਾ ਕੱਢਿਆ ਜਾ > ਸਕਦਾ ਹੈ। ਇਹ discussion ਸੱਥ ਉੱਪਰ *15 ਜਨਵਰੀ 2020* ਤੱਕ ਚੱਲੇਗੀ, ਕਿਰਪਾ ਕਰਕੇ > ਓਦੋਂ ਤੱਕ ਆਪਣੇ views ਜਰੂਰ ਦੇਵੋ। > > > *ਸ਼ੁਕਰੀਆ,* > *ਸਤਪਾਲ ਸਿੰਘ* > *ਕਮਿਊਨਿਟੀ ਐਡਵੋਕੇਟ,* > *ਪੰਜਾਬੀ ਵਿਕੀਮੀਡੀਅਨਜ਼* > > > _______________________________________________ > Wikipedia-PA mailing list > Wikipedia-PA@lists.wikimedia.org > https://lists.wikimedia.org/mailman/listinfo/wikipedia-pa >
_______________________________________________ Wikipedia-PA mailing list Wikipedia-PA@lists.wikimedia.org https://lists.wikimedia.org/mailman/listinfo/wikipedia-pa