On Thursday 13 March 2008 8:10:04 pm nan budh wrote:
> --- On Thu, 13/3/08, nan budh <[EMAIL PROTECTED]> wrote:
> From: nan budh <[EMAIL PROTECTED]>
> Subject: Re: [Punjabi-users] Translation of Max/Mini??
> To: [email protected]
> Cc: [EMAIL PROTECTED]
> Date: Thursday, 13 March, 2008, 7:58 PM
>
>
>
> --- On Tue, 11/3/08, Pav Grewal <[EMAIL PROTECTED]> wrote:
> From: Pav Grewal <[EMAIL PROTECTED]>
>
> ਮੈ ਜਸਵਿੰਦਰ ਬਾਈ ਨਾਲ ਸਹਿਮਤ ਹਾਂ
>
> 2008/3/8 Jaswinder Singh <[EMAIL PROTECTED]>:
>
>  ਮੇਰੇ ਹਿਸਾਬ ਨਾਲ ਤਾਂ ਅਧਿਕਤਮ ਅਤੇ ਅਲਪੀਕਰਨ ਹੀ ਠੀਕ ਹਨ।
>
>  ਬਾਕੀ ਹੋਰ ਵੀਰਾਂ ਦੇ ਸੁਝਾਅ ਵੇਖਦੇ ਹਾਂ।
>
>  ਜਸਵਿੰਦਰ ਸਿੰਘ
>
>  A S Alam ਨੇ ਲਿਖਿਆ:
> > ਸਤਿ ਸ੍ਰੀ ਅਕਾਲ ਜੀ,
> >
>  > ਟਰਾਂਸਲੇਸ਼ਨ ਦੇ ਸ਼ਬਦਾਂ ਵਿੱਚ ਇੱਕ ਅਹਿਮ ਤਬਦੀਲੀ ਬਾਰੇ ਸੁਝਾਅ ਚਾਹੀਦੇ ਹਨ:
>  > Maximum - ਅਧਿਕਤਮ (ਵੱਧੋ-ਵੱਧ) (ਹੁਣ ਤੱਕ ਵਰਤਦੇ) = ਮੈਕਸੀਮੱਮ (ਸੁਝਾਅ)
>  >
>  > Minimum- ਅਪਲੀਕਰਨ/ਘੱਟੋ-ਘੱਟ (ਹੁਣ ਵਰਤਦੇ ਹਾਂ)   = ਮਿੰਨੀਮੱਮ (ਸੁਝਾਅ)
>  >
>  >  (ਜਦੋਂ ਵਿੰਡੋ ਨੂੰ ਵੱਡਾ/ਛੋਟਾ ਕਰਨਾ ਹੋਵੇ ਤਾਂ ਵਰਤੇ ਜਾਂਦੇ ਹਨ)
>  > ਇਸ ਦੇ ਨਾਲ ਦੇ ਦੋ ਸ਼ਬਦ ਹੋਰ ਹਨ,
>  > Un-Maximum - ਅਣ-ਮੈਕਸੀਮੱਮ
>  > Un-Minimum - ਅਣ-ਮਿੰਨੀਮੱਮ
>  >
>  > Maximize (ਮੈਕਸੀਮਾਈਜ਼)
>  > minimize (ਮਿੰਨੀਮਾਈਜ਼)
>  >
>  > ਇਹ ਤਬਦੀਲੀ ਬਹੁਤ ਵੱਡੇ ਪੱਧਰ ਉੱਤੇ ਪਰਭਾਵਿਤ ਕਰੇਗੀ ਪੂਰੀ ਟਰਾਂਸਲੇਸ਼ਨ ਨੂੰ, ਇਸਕਰਕੇ
>  > ਦੱਸੋ ਕਿ ਤੁਸੀਂ ਕੀ ਸੋਚਦੇ ਹੋ, ਕੀ ਇਹ ਸਹੀਂ ਰਹੇਗਾ ਜਾਂ ਮੌਜੂਦਾ (ਅਪਲੀਕਰਨ/ਅਧਿਕਤਮ)
>  > ਨੂੰ ਵਰਤਣਾ ਹੀ ਠੀਕ ਹੈ?
>  >
>  > ਤੁਹਾਡੇ ਵੱਡਮੁੱਲੇ ਟਾਈਮ ਲਈ ਧੰਨਵਾਦ
>  >
>  > ਧੰਨਵਾਦ
>  > --
>  > A S Brar
>  > Punjabi Translator
>
> ਇਹ ਜ਼ਰਾ ਵਿਚਾਰਣ ਵਾਲ਼ਾ ਮੁਂਦਾ ਹੈ। ਇਕ ਪਾਸੇ ਮੈਕਸੀਮਾਈਜ਼ ਵਰਗੇ ਸ਼ਬਦ ਲੋਕਾਂ ਨੂੰ ਸੌਖੇ
> ਲਗਣਗੇ ਤੇ ਦੂਜੇ ਪਾਸੇ ਅਧਿਕਤਮ ਵਰਗੇ ਸ਼ਬਦ ਸਾਡੇ ਭਾਰਤੀ-ਯੂਰਪੀ ਭਾਸ਼ਾ ਪਰਿਵਾਰ ਦੀ ਖੁਸ਼ਬੂ
> ਦਿੰਦੇ ਹਨ। ਮੈਂ  ਕਹਿੰਨਾ ਖੁਸ਼ਬੂ ਬਚਾਓ ਲੋਕਾਂ ਨੂੰ ਆਪੇ ਆਦਤ ਪੈ ਜਾਊ । ਧੰਨਵਾਦ
> ਸ਼ਵਿੰਦਰ
> ਮਾਫ ਕਰਨਾ "ਭਾਰਤੀ-ਯੂਰਪੀ" ਨਹੀਂ ਭਾਰਤੀ-ਆਰਿਆਈ ਪਰਿਵਾਰ ਲਿਖਣਾ ਸੀ।
> ਧੰਨਵਾਦ
> ਸ਼ਵਿੰਦਰ ਸਿੰਘ


ਤੁਹਾਡੇ ਸਭ ਦੇ ਸੁਝਾਆਵਾਂ ਲਈ ਧੰਨਵਾਦ,
ਜਿਵੇਂ ਕਿ ਵੋਟਾਂ ਅਧਿਕਤਮ/ਨਿਊਨਤਮ (ਘੱਟੋ-ਘੱਟ) ਲਈ ਵੱਧ ਗਈਆਂ ਨੇ, ਨਾਲ ਸ਼ਵਿੰਦਰ ਸਿੰਘ ਦੇ 
ਵਿਚਾਰ
ਬਹੁਤ ਜਚਣਯੋਗ ਹਨ, ਇਸਕਰਕੇ ਚੱਲੇਗਾ ਅੱਗੇ ਇਹੀ

ਤੁਹਾਡੇ ਸੁਝਾਆਵਾਂ ਲਈ ਫੇਰ ਧੰਨਵਾਦ

ਤੁਹਾਡਾ ਸਨੇਹੀ
ਅਮਨਪਰੀਤ
-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to