On Apr 24, 9:46 am, "A S Alam" <[EMAIL PROTECTED]> wrote: > ---------- Forwarded message ---------- > From: Arvinder Singh Kang <[EMAIL PROTECTED]> > Date: 2008/4/23
ਅਰਵਿੰਦਰ ਸਿੰਘ ਜੀ ਤੁਹਾਡਾ ਮੇਲ ਭੇਜਣ ਲਈ ਬਹੁਤ ਬਹੁਤ ਧੰਨਵਾਦ ਹੈ, ਮੈਨੂੰ ਲੇਟ ਜਵਾਬ ਦੇਣ ਲਈ ਅਫਸੋਸ ਹੈ (ਮੇਰੀ ਮਸ਼ੀਨ ਖਰਾਬ ਹੋ ਗਈ ਸੀ)। ਬਾਕੀ ਇਹ ਗਲਤੀਆਂ ਪਹਿਲੀਂ ਨਜ਼ਰੇ ਫੋਂਟ 'ਚ ਸਮੱਸਿਆ ਜਾਪਦੀ ਹੈ, ਕੀ ਤੁਸੀਂ ਸਫ਼ਾਰੀ ਵਿੱਚ ਇਹ ਲਿੰਕ ਖੋਲ੍ਹ ਕੇ ਵੇਖਿਆ ਹੈ? ਕੀ ਠੀਕ ਜਾਪਦਾ ਹੈ? ਜੇ ਹਾਂ ਤਾਂ ਇਹ ਬੱਗ ਹੈ, ਪਰ ਬਹੁਤੀ ਸਮੱਸਿਆ ਫੋਂਟ ਦੀ ਜਾਪਦੀ ਹੈ (ਤਾਂ ਵੀ ਇਹ ਬੱਗ ਤਾਂ ਹੈ ਹੀ), ਅਤੇ ਇਸ ਬਾਰੇ ਮੈਕ (ਐਪਲ) ਨੂੰ ਜਾਣਕਾਰੀ ਦੇਣ ਦੀ ਲੋੜ ਹੈ। Thanks again for Mail and testing, this is serious issue. regards Amanpreet ------------------------------------------------------------------------- This SF.net email is sponsored by the 2008 JavaOne(SM) Conference Don't miss this year's exciting event. There's still time to save $100. Use priority code J8TL2D2. http://ad.doubleclick.net/clk;198757673;13503038;p?http://java.sun.com/javaone _______________________________________________ Punjabi-users mailing list [email protected] https://lists.sourceforge.net/lists/listinfo/punjabi-users
