On 05-May-08, at 12:58 AM, Arvinder Singh Kang wrote:

> ਭਾਜੀ
>
> Safari ਿਵੱਚ ਲ਼(Lulla Pair Bindi) ਤੇ  
> ਿਵਸਾਰਗ ਸਹੀ ਿਦੱਖ ਕਹੇ ਨੇ ।
>
> Safari Screenshots ਨਾਲ ਨੱਥੀ ਕਰ ਿਰਹਾਂ ।
>

ਤੁਹਾਡਾ ਪੁਆਇੰਟ ਬਹੁਤ ਹੀ ਠੀਕ  
ਹੈ, ਵਾਕਿਆ ਹੀ ਫਾਇਰਫਾਕਸ ਕੁਝ
ਗੜਬੜ ਕਰ ਰਿਹਾ ਹੈ! ਦੋਵੇਂ ਅੱਖਰ  
ਠੀਕ ਵੇਖਾਈ ਨਹੀਂ ਦਿੰਦੇ ਹਨ,
ਇਸ ਵਾਸਤੇ ਬੱਗ ਫਾਈਲ ਕਰਨ ਦੀ  
ਲੋੜ ਅਤੇ ਆਸ ਹੈ ਕਿ ਛੇਤੀ ਹੀ ਹੋਰ  
ਅੱਪਡੇਟ
ਭੇਜਾਗਾਂ!
ਤੁਹਾਡੇ ਜਤਨਾਂ ਲਈ ਬਹੁਤ ਬਹੁਤ  
ਧੰਨਵਾਦ ਜੀ

ਸਤਿਕਾਰ ਨਾਲ
ਅਮਨਪਰੀਤ ਸਿੰਘ

-------------------------------------------------------------------------
This SF.net email is sponsored by the 2008 JavaOne(SM) Conference 
Don't miss this year's exciting event. There's still time to save $100. 
Use priority code J8TL2D2. 
http://ad.doubleclick.net/clk;198757673;13503038;p?http://java.sun.com/javaone
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to