ਦੋਸਤੋ,
ਫਾਇਰਫਾਕਸ ਟੈਸਟਿੰਗ ਲਈ ਹਾਲੇ ਦੋ ਹਫਤੇ ਹੋਰ ਮਿਲ ਗਏ ਹਨ!
ਇਸ ਲਈ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਕੋਸ਼ਿਸ਼ ਕਰਿਓ ਕਿ ਟੈਸਟਿੰਗ ਹੋ ਸਕੇ!
ਅੱਗੇ ਦਿੱਤੇ ਪੇਜ਼ ਉੱਤੇ ਹਦਾਇਤਾਂ ਅੰਗਰੇਜ਼ੀ ਵਿੱਚ ਹੀ ਹਨ,
http://quality.mozilla.org/node/1626
ਪਰ ਤੁਸੀਂ ਕੇਵਲ ਪੰਜਾਬੀ ਵਿੱਚ ਕਰ ਸਕਦੇ ਹੋ ਅਤੇ ਮੱਦਦ ਕਰ ਸਕਦੇ ਹੋ!
ਚੈਨਲ ਉੱਤੇ ਲੋਕ ਤੁਹਾਡੀ ਮੱਦਦ ਕਰਨਗੇ!
ਹੋਰ ਸਭ ਜਾਣਕਾਰੀ ਵਾਸਤੇ ਮੇਲ ਦਾ ਜਵਾਬ ਦੇ ਸਕਦੇ ਹੋ!

ਤੁਹਾਡੇ ਜਤਨਾਂ ਲਈ ਧੰਨਵਾਦ
ਅਮਨ
-- 
Amanpreet Singh Brar
http://alamwalia.blogspot.com
http://open5abi.blogspot.com

-------------------------------------------------------------------------
This SF.net email is sponsored by: Microsoft 
Defy all challenges. Microsoft(R) Visual Studio 2008. 
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to