ਦੋਸਤੋ ਬਹੁਤ ਦਿਨ ਹੋ ਗਏ, ਰੋਜ਼  
ਰੋਜ਼ ਟੈਸਟ ਭੇਜਦਿਆਂ,
ਬੱਸ ਆਹ ਆਖਰੀ ਵੇ, ਅੱਜ ਆਖਰੀ, RC2
http://www.mozilla.com/en-US/firefox/all-rc.html

ਵਿੰਡੋਜ਼, ਲੀਨਕਸ ਅਤੇ ਮੈਕ

ਟੈਸਟ ਕਰਨ ਲਈ ਮਸਾਂ 10 ਤੋਂ 15 ਮਿੰਟ  
ਲੱਗਦੇ ਹਨ, ਅਤੇ ਅੱਜੇ ਹੀ ਕੀਤਾ  
ਹੈ ਟੈਸਟ ਮੈਕ ਲਈ
ਰਿਜਲਟ ਬਹੁਤ ਵਧੀਆ ਹੈ ਅਤੇ  
ਤੁਸੀਂ ਵੇਖ ਸਕਦੇ ਹੋ।

https://litmus.mozilla.org/test_run_report.cgi?test_run_id=16

ਲਿਟਮਸ ਲਈ ਟੈਸਟ ਕਰਨ ਵਾਸਤੇ  
ਜਾਣਕਾਰੀ ਅੱਗੇ ਦਿੱਤੀ ਹੈ:

https://litmus.mozilla.org/run_tests.cgi?test_run_id=16

ਸੋ, ਵਿੰਡੋ ਵਾਲਾ ਕੋਈ ਵੀਰ ਟੈਸਟ  
ਪੂਰਾ ਕਰ ਦੇਵੇਂ ਤਾਂ ਧੰਨਵਾਦੀ  
ਹੋਵੇਗੇਂ, ਲੀਨਕਸ ਦਾ ਵੀ
ਨਹੀਂ ਹੋਇਆ, ਪਰ ਉਹ ਕੱਲ੍ਹ ਨੂੰ  
ਕਰ ਦੇਵਾਗਾਂ, ਪਰ ਵਿੰਡੋ ਦਾ ਹੋ  
ਨਹੀਂ ਸਕਣਾ ਅਤੇ
ਮੈਂ ਜਾਣਦਾ ਹਾਂ ਕਿ ਬਹੁਤੇ  
ਪੰਜਾਬੀ ਯੂਜ਼ਰ ਵਿੰਡੋ ਲਈ ਹੀ  
ਵਰਤਣਗੇ, ਇਸਕਰਕੇ ਆਖਰੀ
ਟੈਸਟ ਉਸ ਉੱਤੇ ਹੋ ਜਾਵੇ ਤਾਂ  
ਧੰਨਵਾਦ ਹੈ, ਅਤੇ ਇੱਕ ਯੂਜ਼ਰ  
ਬਣਾ ਕੇ ਲਿਟਮਸ ਉੱਤੇ
ਪੂਰਾ ਭਰ ਦੇਣਾ, ਤੁਸੀਂ ਸਭ  
ਟੈਸਟਾਂ ਵਿੱਚੋਂ ਛੱਡ ਵੀ ਸਕਦੇ  
ਹੋ!

ਤੁਹਾਡੇ ਟਾਈਮ ਲਈ ਤੁਹਾਡਾ  
ਧੰਨਵਾਦ
ਅਮਨ
Aman
http://alamwalia.blogspot.com
http://open5abi.blogspot.com/
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to