Sat Shri Akal ji, I have submitted the Litmus report FF3RC2 on Windows XP .
Sabh kujh theek hai , ik Bookmarks menu dee translation nu chadd ke, Litmus vich mein comments submit kar ditte ne. Punjabi firefox version3 hun tak da sabh ton vadhiaa localized software lagga. Is te punjabi rendering dee vi koee problem nahin hai. Punjabi team nu vadhaaeean. Cheers! Jasdeep http://jasdeepsingh.wordpress.com/ On Jun 5, 9:54 pm, Amanpreet <[EMAIL PROTECTED]> wrote: > ਦੋਸਤੋ ਬਹੁਤ ਦਿਨ ਹੋ ਗਏ, ਰੋਜ਼ > ਰੋਜ਼ ਟੈਸਟ ਭੇਜਦਿਆਂ, > ਬੱਸ ਆਹ ਆਖਰੀ ਵੇ, ਅੱਜ ਆਖਰੀ, RC2http://www.mozilla.com/en-US/firefox/all-rc.html > > ਵਿੰਡੋਜ਼, ਲੀਨਕਸ ਅਤੇ ਮੈਕ > > ਟੈਸਟ ਕਰਨ ਲਈ ਮਸਾਂ 10 ਤੋਂ 15 ਮਿੰਟ > ਲੱਗਦੇ ਹਨ, ਅਤੇ ਅੱਜੇ ਹੀ ਕੀਤਾ > ਹੈ ਟੈਸਟ ਮੈਕ ਲਈ > ਰਿਜਲਟ ਬਹੁਤ ਵਧੀਆ ਹੈ ਅਤੇ > ਤੁਸੀਂ ਵੇਖ ਸਕਦੇ ਹੋ। > > https://litmus.mozilla.org/test_run_report.cgi?test_run_id=16 > > ਲਿਟਮਸ ਲਈ ਟੈਸਟ ਕਰਨ ਵਾਸਤੇ > ਜਾਣਕਾਰੀ ਅੱਗੇ ਦਿੱਤੀ ਹੈ: > > https://litmus.mozilla.org/run_tests.cgi?test_run_id=16 > > ਸੋ, ਵਿੰਡੋ ਵਾਲਾ ਕੋਈ ਵੀਰ ਟੈਸਟ > ਪੂਰਾ ਕਰ ਦੇਵੇਂ ਤਾਂ ਧੰਨਵਾਦੀ > ਹੋਵੇਗੇਂ, ਲੀਨਕਸ ਦਾ ਵੀ > ਨਹੀਂ ਹੋਇਆ, ਪਰ ਉਹ ਕੱਲ੍ਹ ਨੂੰ > ਕਰ ਦੇਵਾਗਾਂ, ਪਰ ਵਿੰਡੋ ਦਾ ਹੋ > ਨਹੀਂ ਸਕਣਾ ਅਤੇ > ਮੈਂ ਜਾਣਦਾ ਹਾਂ ਕਿ ਬਹੁਤੇ > ਪੰਜਾਬੀ ਯੂਜ਼ਰ ਵਿੰਡੋ ਲਈ ਹੀ > ਵਰਤਣਗੇ, ਇਸਕਰਕੇ ਆਖਰੀ > ਟੈਸਟ ਉਸ ਉੱਤੇ ਹੋ ਜਾਵੇ ਤਾਂ > ਧੰਨਵਾਦ ਹੈ, ਅਤੇ ਇੱਕ ਯੂਜ਼ਰ > ਬਣਾ ਕੇ ਲਿਟਮਸ ਉੱਤੇ > ਪੂਰਾ ਭਰ ਦੇਣਾ, ਤੁਸੀਂ ਸਭ > ਟੈਸਟਾਂ ਵਿੱਚੋਂ ਛੱਡ ਵੀ ਸਕਦੇ > ਹੋ! > > ਤੁਹਾਡੇ ਟਾਈਮ ਲਈ ਤੁਹਾਡਾ > ਧੰਨਵਾਦ > ਅਮਨ > Amanhttp://alamwalia.blogspot.comhttp://open5abi.blogspot.com/ > ------------------------------------------------------------------------- > Check out the new SourceForge.net Marketplace. > It's the best place to buy or sell services for > just about anything Open Source.http://sourceforge.net/services/buy/index.php > _______________________________________________ > Punjabi-users mailing list > [EMAIL PROTECTED]://lists.sourceforge.net/lists/listinfo/punjabi-users ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
