ਦੋਸਤੋ, UTF-8 (or Unicode in general) ਗੁਰਮੁਖੀ ਵਿੱਚ ਜੇ ਮੈਂ ਉ ਅੱਗੇ ਅੱਦਕ ਟਾਈਪ ਕਰਨਾ ਹੋਵੇ ਤੇ ਮੈਂ ਦੇਖਿਆ ਹੈ ਕਿ ਅੱਦਕ ਊਡ਼ੇ ਦੇ ਨਾਲ ਜੁਡ਼ਿਆ ਹੁੰਦਾ ਹੈ। ਜਿਵੇਂ ਕਿ:
ਉੱਤੇ, ਉੱਪਰ ਮੈਂ ਇਹ ਲਿਨਕਸ ਅਤੇ ਵਿੰਡੋਜ਼ ਦੋਨਾਂ ਵਿੱਚ ਦੇਖਿਆ ਹੈ। ਮੇਰੇ ਖਿਆਲ ਵਿੱਚ "ਉੱਤੇ" ਸ਼ਬਦ ਵਿੱਚ, ਤੱਤੇ ਤੋਂ ਪਹਿਲਾਂ ਕੁਝ ਜਗ੍ਹਾ ਹੋਣੀ ਚਾਹੀਦੀ ਹੈ ਕਿ ਅੱਦਕ ਉ ਦੇ ਉੱਤੇ ਨਾ ਹੋਵੇ। ਕਿ ਇਹ ਮੇਰੇ computer ਤੇ ਹੀ ਤੇ ਨਹੀਂ ਕਿਤੇ? ਤੁਹਾਡੇ ਕੰਪਊਟਰਾਂ ਵਿੱਚ ਇਹ ਕਿਵੇਂ ਪੈਂਦਾ ਹੈ? ਜੇ ਇਹ ਸੱਭ ਕਿਤੇ ਹੈ ਤਾਂ ਕੀ ਪੰਜਾਬੀ ਫ਼ੌਂਟ ਵਿੱਚ ਸੋਧ ਕਰਨ ਦੀ ਲੋਡ਼ ਹੈ? ->HS ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
