On ੨੩-੦੬-੨੦੦੮, at ੦੧:੩੧ ਸਵੇਰੇ, H.S.  
wrote:

>
> ਦੋਸਤੋ,
>
> UTF-8 (or Unicode in general) ਗੁਰਮੁਖੀ ਵਿੱਚ  
> ਜੇ ਮੈਂ ਉ ਅੱਗੇ ਅੱਦਕ ਟਾਈਪ  
> ਕਰਨਾ ਹੋਵੇ ਤੇ ਮੈਂ
> ਦੇਖਿਆ ਹੈ ਕਿ ਅੱਦਕ ਊਡ਼ੇ ਦੇ  
> ਨਾਲ ਜੁਡ਼ਿਆ ਹੁੰਦਾ ਹੈ।  
> ਜਿਵੇਂ ਕਿ:
>
> ਉੱਤੇ, ਉੱਪਰ
>
>
> ਮੈਂ ਇਹ ਲਿਨਕਸ ਅਤੇ ਵਿੰਡੋਜ਼  
> ਦੋਨਾਂ ਵਿੱਚ ਦੇਖਿਆ ਹੈ।
>
> ਮੇਰੇ ਖਿਆਲ ਵਿੱਚ "ਉੱਤੇ" ਸ਼ਬਦ  
> ਵਿੱਚ, ਤੱਤੇ ਤੋਂ ਪਹਿਲਾਂ ਕੁਝ  
> ਜਗ੍ਹਾ ਹੋਣੀ ਚਾਹੀਦੀ ਹੈ ਕਿ  
> ਅੱਦਕ ਉ ਦੇ ਉੱਤੇ
> ਨਾ ਹੋਵੇ।
>
> ਕਿ ਇਹ ਮੇਰੇ computer ਤੇ ਹੀ ਤੇ ਨਹੀਂ  
> ਕਿਤੇ? ਤੁਹਾਡੇ ਕੰਪਊਟਰਾਂ  
> ਵਿੱਚ ਇਹ ਕਿਵੇਂ ਪੈਂਦਾ ਹੈ? ਜੇ  
> ਇਹ ਸੱਭ
> ਕਿਤੇ ਹੈ ਤਾਂ ਕੀ ਪੰਜਾਬੀ  
> ਫ਼ੌਂਟ ਵਿੱਚ ਸੋਧ ਕਰਨ ਦੀ ਲੋਡ਼  
> ਹੈ?



ਇਹ ਸਮੱਸਿਆ ਦੀ ਹੈ, ਕਿਉਂਕਿ  
ਮੇਰੀ ਮੈਕ ਮਸ਼ੀਨ ਉੱਤੇ ਇਹ  
ਬਿਲਕੁਲ ਠੀਕ ਹੈ, ਇਹ ਦਾ ਮੁੱਖ  
ਕਾਰਨ ਹੈ,
ਇੱਕੋ ਤਰ੍ਹਾਂ ਦੇ ਫੋਂਟ  
ਵਿੰਡੋਜ਼ ਅਤੇ ਲਿਨਕਸ ਉੱਤੇ  
ਹੋਣਾ, ਕਿਉਂਕਿ ਰਾਵੀ, ਲੋਹਿਤ  
ਆਦਿ ਫੋਂਟ ਬਣਾਉਣ ਵਾਲੀ
ਕੰਪਨੀ ਮੋਡੂਲਰ ਹੀ ਹੈ, ਜਿਸ ਨੇ  
ਮਾਈਕਰੋਸਾਫ਼ਟ ਅਤੇ ਰੈੱਡ-ਹੈੱਟ  
ਨੂੰ ਫੋਂਟ ਵੇਚੇ ਹਨ :-)

ਇਸ ਵਾਸਤੇ ਤੁਸੀਂ ਲਿਨਕਸ ਉੱਤੇ  
'ਸਬ' ਫੋਂਟ ਵਰਤ ਕੇ ਵੇਖ ਸਕਦੇ ਹੋ,  
ਪਰ ਬਾਕੀ ਸਾਰੇ ਫੋਂਟ ਹਟਾ ਦਿਓ।
ਤੁਸੀਂ ਫ਼ਰਕ ਮਹਿਸੂਸ ਕਰੋਗੇ!

ਧੰਨਵਾਦ
Aman
http://alamwalia.blogspot.com

-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to