Hi Alam

I want oo.org issuetracker URL. So please send me that URL.

jsingh

A S Alam wrote:
> Jaswinder Singh ਨੇ ਲਿਖਿਆ:
>   
>> Hi,
>>
>> I am Jaswinder Singh contributing currently on Fedora Project
>> translation, I would like to contribute for OpenOffice Punjabi
>> Translations too.
>>
>> Appreciate if you could let me know how to start with and the procedures
>> for the Punjabi OpenOffice localizations.
>>
>> Thanking you
>>
>> thanks
>> jsingh
>>
>>     
>
> ਬਹੁਤ ਖੁਸ਼ੀ ਦੀ ਗੱਲ਼ ਹੈ ਕਿ ਤੁਸੀਂ (ਰੈੱਡ ਹੈੱਟ ਨੇ) ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ, 
> ਵੈਸਾ ਤਾਂ ਫੇਡੋਰਾ
> ਹੀ ਹਾਲਤ
> ਵੇਖ ਪਤਾ ਲੱਗ ਹੀ ਸਕਦਾ ਹੈ ਕਿ ਕੰਮ ਕਿੰਝ ਕਰਦੇ ਹੋ,
>
> ਬਾਕੀ ਭਾਈ ਓਪਨ-ਆਫਿਸ ਦਾ ਕੰਮ ਹੁਣ ਦੋ ਭਾਗਾਂ 'ਚ ਚੱਲ ਰਿਹਾ ਹੈ, ਪਹਿਲਾਂ ਭਾਗ (UI) ਤਾਂ 
> ਲੱਗਭਗ
> ਮੁਕੰਮਲ ਹੈ (>80%)  ਅਤੇ ਦੂਜਾ ਭਾਗ (10%) ਚੱਲ ਰਿਹਾ ਹੈ। ਜੇ ਤੁਸੀਂ ਯੋਗਦਾਨ ਦੇਣਾ 
> ਚਾਹੁੰਦੇ ਹੋ ਤਾਂ
> ਸਾਡਾ ਸਾਥ ਦਿਓ ਅਤੇ ਮੱਦਦ ਅਨੁਵਾਦ 'ਚ ਯੋਗਦਾਨ ਪਾਓ। ਇਹ ਕਰੀਬ ਕਰੀਬ ਯੂਜ਼ਰ ਲੈਵਲ ਤੱਕ
> ਅੱਪੜਨ ਦਾ ਬਹੁਤ ਵਧੀਆ ਢੰਗ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਪੰਜਾਬੀ ਓਪਨ ਆਫਿਸ ਨੂੰ
> ਬਹੁਤ ਵਰਤਣ ਲੱਗ ਪਏ ਹਨ, ਉਹਨਾਂ ਨੂੰ ਕਾਫ਼ੀ ਸਵਾਲ ਰਹਿੰਦੇ ਹਨ ਕਿ ਇਸ ਨੂੰ ਕਿਵੇਂ ਵਰਤੀਏ, ਸੋ
> ਮੱਦਦ ਦੇ ਅਨੁਵਾਦ ਵਿੱਚ ਤੁਸੀਂ ਕਮਿਊਨਟੀ ਦਾ ਭਰਪੂਰ ਸਹਿਯੋਗ ਕਰ ਸਕਦੇ ਹੋ, "ਜੇ ਤੁਸੀਂ
> ਅਸਲ 'ਚ ਮੱਦਦ ਕਰਨਾ ਚਾਹੁੰਦੇ ਹੋ"
>
> ਭਾਵੇਂ ਕਿ 3.1 ਵਿੱਚ ਮੱਦਦ ਥੋੜੀ ਹੀ ਜਾ ਸਕੇਗੀ, ਪਰ 3.2 ਵਿੱਚ ਜੇ ਤੁਹਾਡੀ ਮੱਦਦ ਰਹੀ ਤਾਂ
> ਉਮੀਦ ਹੈ ਕਿ ~40-50% ਤੱਕ ਕਰ ਲਵਾਂਗੇ ਅਤੇ ਇਹ ਬਹੁਤ ਉਪਰਾਲਾ ਰਹੇਗਾ।
>
> ਉਮੀਦ ਹੈ ਕਿ ਤੁਸੀਂ ਸਹੀਂ ਅਰਥਾਂ ਵਿੱਚ ਸਹਿਯੋਗ ਦਿਓਗੇ ਅਤੇ ਪੰਜਾਬੀ ਟੀਮ ਨਾਲ
> ਰਲ਼ ਕੇ ਚੱਲੋਗੇ। ਜੇ ਕੰਮ ਸ਼ੁਰੂ ਕੀਤਾ ਤਾਂ ਇਹ ਉਮੀਦ ਕੀਤੀ ਜਾਵੇਗੀ ਕਿ
> ਤੁਸੀਂ ਲਗਾਤਾਰ ਕੰਮ ਕਰਦੇ ਰਹੋਗੇ!
> ਪੰਜਾਬੀ ਟੀਮ ਅਤੇ ਅਨੁਵਾਦ ਦੇ ਸਬੰਧ ਵਿੱਚ ਥੋੜੀ ਬਹੁਤੀ ਜਾਣਕਾਰੀ ਵੇਖਣ ਲਈ
> http://satluj.com/pa/node/108
> ਪੜ੍ਹ ਸਕਦੇ ਹੋ!
>
> ਸੋ ਤੁਹਾਡੇ ਕੋਲੋ ਸੱਚੇ ਦਿਲੋਂ ਅਤੇ ਸੱਚੀ ਨੀਅਤ ਨਾਲ ਸਹਿਯੋਗ ਦੀ ਉਮੀਦ ਰਹੇਗੀ!
>
> ਅਮਨ
> http://www.satluj.com/
>
> ਜੇਸਿੰਘਓਰੈੱਡਹੈੱਟ: ਕੋਈ ਪ੍ਰਾਈਵੇਟ ਮੇਲ ਭੇਜਣ ਨਾਲੋਂ ਮੇਲਿੰਗ ਲਿਸਟ ਉੱਤੇ ਮੇਲ ਭੇਜਣ ਦੀ
> ਖੇਚਲ ਕਰਨੀ ਜੀ ਪੰਜਾਬੀ-ਯੂਜ਼ਰ ਉੱਤੇ। ਧੰਨਵਾਦ
>
> ------------------------------------------------------------------------------
> This SF.net email is sponsored by:
> SourcForge Community
> SourceForge wants to tell your story.
> http://p.sf.net/sfu/sf-spreadtheword
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>   


------------------------------------------------------------------------------
Open Source Business Conference (OSBC), March 24-25, 2009, San Francisco, CA
-OSBC tackles the biggest issue in open source: Open Sourcing the Enterprise
-Strategies to boost innovation and cut costs with open source participation
-Receive a $600 discount off the registration fee with the source code: SFAD
http://p.sf.net/sfu/XcvMzF8H
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to