H.S. ਨੇ ਲਿਖਿਆ:
> H.S. wrote:
>
>   
>> ਧੰਨਵਾਦ। ਮੈਂ [1] ਤੇ ਹੀ ਲਭਦਾ ਪਿਆ ਸੀ ਲਿੰਕ ਲਈ। ਪਰ ਇਹ ਲਿੰਕ ਏਥੇ ਹੈ:
>> http://groups.google.com/group/punjabi-users/browse_thread/thread/b26a8cd8e25ce0dc
>>
>>
>>     
>
> Sorry for more questions. I created and account on the i10n web page and
> I have done some changes to the Brasero po file. How do I submit the
> changes back to Gnome translation project?
>
>   

ਮੇਰੀ ਪੋਸਟ ਵਿੱਚ ਸ਼ਾਇਦ ਲਿਖਿਆ ਸੀ ਕਿ ਅਕਾਊਂਟ ਵੱਡੀਆਂ ਟੀਮਾਂ ਵਾਸਤੇ ਹਨ, ਜਿੱਥੇ ਸੀਮਿਤ 
ਵਿਅਕਤੀ 
ਹੀ ਕੰਮ ਕਰਦੇ ਹੋਣ,
ਉਸ ਲਈ ਇਸ ਦੀ ਲੋੜ ਨਹੀਂ ਹੈ। ਤੁਹਾਨੂੰ ਫਾਇਲ ਮੈਨੂੰ ਭੇਜਣੀ ਪਵੇਗੀ ਤਾਂ ਇਸ ਦੀ ਰੀਵਿਉ ਕਰ ਸਕਾਂ 
ਅਤੇ 
ਕਮਿਟ ਕਰ ਸਕਾਂ।
ਬਾਕੀ ਵੈਸੇ ਮੈਂ ਖੁਦ ਵੀ ਇਸ ਲਈ ਕੰਮ ਕਰ ਰਿਹਾ ਸਾਂ ਅਤੇ ਕਮਿਟ ਨਹੀਂ ਸੀ ਕੀਤਾ।
  ਸ਼ਾਇਦ ਹਾਲੇ ਕੰਮ ਸ਼ੁਰੂ ਕਰਨ ਲਈ ਢੁੱਕਵਾਂ ਵੇਲਾ ਨਹੀਂ ਸੀ, ਕਿਉਂਕਿ ਹੁਣ ਇਹ ਰੀਲਿਜ਼ ਦੇ 
ਨੇੜੇ ਸੀ ਅਤੇ ਕੰਮ 
ਚੱਲ ਰਿਹਾ ਸੀ!

ਤੁਸੀਂ ਆਪਣੀ ਫਾਇਲ ਭੇਜਣ ਦੀ ਖੇਚਲ ਕਰਨਾ ਅਤੇ ਮੈਂ ਇਸ ਨੂੰ ਮਰਜ਼ ਕਰਕੇ ਕਮਿਟ ਕਰ ਦੇਵਾਗਾਂ!

ਧੰਨਵਾਦ ਸਹਿਤ
ਆਲਮ

------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to