ਸਤਿ ਸ੍ਰੀ ਅਕਾਲ ਦੋਸਤੋ, ਆਖਰ ਗਨੋਮ ੨.੨੮ ਦੇ ਜਾਣ ਦੇ ਬਾਅਦ ਪੰਜਾਬੀ (ਗੁਰਮੁਖੀ) ਲਈ ਪੰਜਾਬੀ ਅੰਕ (੧,੨,੩...) ਵਰਤਣੇ ਸ਼ੁਰੂ ਕਰਨ ਵਾਸਤੇ ਅੱਜ ਲੀਨਕਸ ਲਈ ਪਹਿਲਾਂ ਜਤਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਗਨੋਮ ੨.੩੦/੩.੦ ਲਈ ਤੁਹਾਨੂੰ ਅੰਗਰੇਜ਼ੀ ਅੰਕਾਂ ਦੀ ਬਜਾਏ ਪੰਜਾਬੀ ਅੰਕ ਮਿਲਣਗੇ।
ਮੈਕ ਓਪਰੇਟਿੰਗ ਸਿਸਟਮ ਵਿੱਚ ਪਹਿਲਾਂ ਹੀ ਗੁਰਮੁਖੀ ਅੰਕ ਮਿਲਦੇ ਹਨ ਅਤੇ ਹੁਣ ਲੀਨਕਸ ਵਿੱਚ ਵੀ ਇਹ ਸ਼ੁਰੂ ਜਾਵੇਗਾ। ਅੱਜ ਪਹਿਲੇ ਕਮਿਟ ਚਲਾ ਗਿਆ ਹੈ gtk+ ਵਿੱਚ --- [master 42b6d0a] Change Latin Number to Gurmukhi for Step up the use of Punjabi (Gurmukhi) ----- ਧੰਨਵਾਦ ਸਹਿਤ ਆਲਮ -- A S Alam --------- Punjabi Open Source Team http://www.satluj.com/ ------------------------------------------------------------------------------ Let Crystal Reports handle the reporting - Free Crystal Reports 2008 30-Day trial. Simplify your report design, integration and deployment - and focus on what you do best, core application coding. Discover what's new with Crystal Reports now. http://p.sf.net/sfu/bobj-july _______________________________________________ Punjabi-users mailing list [email protected] https://lists.sourceforge.net/lists/listinfo/punjabi-users
