ਸਤਿ ਸ੍ਰੀ ਅਕਾਲ ਦੋਸਤੋ, ਓਪਨਆਫਿਸ* ੩.੨ ਦੀ ਟੈਸਟਿੰਗ ਲਈ ਲਿੰਕ ਉਪਲੱਬਧ ਹੈ, ਜੋ ਕਿ ਵਿੰਡੋਜ਼,ਮੈਕ ਅਤੇ ਲੀਨਕਸ ਲਈ ਹਨ, ਇਹ ਚਲਾ ਕੇ ਵੇਖਣ ਦੀ ਲੋੜ ਹੈ ਤਾਂ ਕਿ ਇਹ ਠੀਕ ਤਰ੍ਹਾਂ ਵੈੱਬਸਾਈਟ ਤੋਂ ਓਪਨ-ਆਫਿਸ ਕਮਿਊਨਟੀ ਦੇ ਸਕੇ
ਪੂਰਾ ਪੈਕੇਜ ਡਾਊਨਲੋਡ: ਵਿੰਡੋਜ਼: (੧੪੪ ਐਮਬੀ) (133MB) http://ooo.services.openoffice.org/pub/OpenOffice.org/cws/upload/localization/localization37/installset/OOo_3.2.0_091106_Win32Intel_install_pa-IN.exe ਮੈਕ ਉਪਲੱਬਧ ਨਹੀਂ ਲੀਨਕਸ: (੧੪੫ ਐਮ.ਬੀ) (145MB) http://ooo.services.openoffice.org/pub/OpenOffice.org/cws/upload/localization/localization37/installset/OOo_3.2.0_091106_LinuxIntel_install_pa-IN.tar.gz ਜੇ ਤੁਹਾਡੇ ਕੋਲ ਓਪਨਆਫਿਸ ੩.੨ ਪਹਿਲਾਂ ਹੀ ਇੰਸਟਾਲ ਹੈ ਤਾਂ ਤੁਸੀਂ ਕੇਵਲ ਭਾਸ਼ਾ ਪੈਕੇਜ ਹੀ ਇੰਸਟਾਲ ਕਰ ਸਕਦੇ ਹੋ: ਇਸ ਵਾਸਤੇ ਤੁਹਾਡੇ ਕੋਲ ਓਪਨਆਫਿਸ ਪਹਿਲਾਂ ਇੰਸਟਾਲ ਚਾਹੀਦਾ ਹੈ। http://download.openoffice.org/next/index.html ਵਿੰਡੋਜ਼: ਉਪਲੱਬਧ ਨਹੀਂ ਮੈਕ: http://ooo.services.openoffice.org/pub/OpenOffice.org/cws/upload/localization/localization37/langpacks/OOo_3.2.0_091107_LinuxX86-64_langpack_pa-IN.tar.gz ਲੀਨਕਸ: (੨੫ ਐਮਬੀ) (24MB) http://ooo.services.openoffice.org/pub/OpenOffice.org/cws/upload/localization/localization37/langpacks/OOo_3.2.0_091107_LinuxIntel_langpack_pa-IN.tar.gz http://ooo.services.openoffice.org/pub/OpenOffice.org/cws/upload/localization/localization37/langpacks/OOo_3.2.0_091107_LinuxX86-64_langpack_pa-IN.tar.gz ਡਾਊਨਲੋਡ ਜਾਂ ਇੰਸਟਾਲ ਦੇ ਬਾਅਦ ਜੇ ਕੋਈ ਸਮੱਸਿਆ ਮਿਲੀ ਤਾਂ ਸਾਨੂੰ ਦੱਸਣ ਦੀ ਖੇਚਲ ਕਰਨ ਜੀ ਧੰਨਵਾਦ ਸਹਿਤ ਆਲਮ ਅਤੇ ਪੰਜਾਬੀ ਟੀਮ * ਓਪਨ-ਆਫਿਸ ਮੁਫ਼ਤ ਅਤੇ ਮੁਕਤ ਆਫਿਸ ਹੈ, ਜੋ ਕਿ ਮਾਈਕਰੋਸਾਫਟ ਆਫਿਸ ਵਾਂਗ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਉਂਦਾ ਹੈ। The Free and Open Productivity Suite -- A S Alam --------- Punjabi Open Source Team http://www.satluj.com/ ------------------------------------------------------------------------------ Let Crystal Reports handle the reporting - Free Crystal Reports 2008 30-Day trial. Simplify your report design, integration and deployment - and focus on what you do best, core application coding. Discover what's new with Crystal Reports now. http://p.sf.net/sfu/bobj-july _______________________________________________ Punjabi-users mailing list [email protected] https://lists.sourceforge.net/lists/listinfo/punjabi-users
