On ਸੋਮਵਾਰ  15 ਜੁਲਾਈ 2013 04:52 ਸਵੇਰੇ, Anparr Jimidar wrote:
> ਸਭ ਨੂੰ ਸਤਿ ਸ਼੍ਰੀ ਅਕਾਲ,
>
> ਮੇਰਾ ਨਾਂ ਅਮਨਦੀਪ ਸਿੰਘ ਹੈ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੀ ਡਿਗਰੀ ਤੱਕ ਦੀ ਪੜ੍ਹਾਈ 
> ਕੀਤੀ ਹੈ।
> ਰਿਹਾਇਸ਼ ਵਜੋਂ ਮੈਂ ਲੁਧਿਆਣੇ ਸ਼ਹਿਰ ਨਾਲ ਸੰਬੰਧਿਤ ਹਾਂ।
>

ਪੰਜਾਬੀ ਮੇਲਿੰਗ ਲਿਸਟ ਉੱਤੇ ਲਿਖਣ ਲਈ ਧੰਨਵਾਦ ਹੈ। ਉਮੀਦ ਹੈ ਕਿ ਤੁਸੀਂ ਵਪਾਰਕ ਕੰਮ ਕਰਦੇ ਹੋਏ 
ਕਮਿਊਨਟੀ ਨਾਲ ਚੰਗੇ ਸਬੰਧ ਬਣਾਈ ਰੱਖੋ ਸਕੋਗੇ।

> ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ ਹਮੇਸ਼ਾਂ ਇਸ ਦੀ 
> ਬਿਹਤਰੀ ਲਈ
> ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ ਬਾਅਦ ਮੈਂ 
> www.vehdaa.com
> <http://www.vehdaa.com> ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ।
>

ਇੱਥੇ ਪੰਜਾਬੀ ਨਾਲ ਮੋਹ ਦਾ ਮਹੱਤਵ ਤਾਂ ਸ਼ਾਇਦ ਹੈ, ਪਰ ਇਸ ਦੇ ਯੂਜ਼ਰ ਕੋਈ ਨਹੀਂ ਹਨ (ਨਾ ਵਪਾਰਕ 
ਨਾ 
ਦੂਜੇ), ਇਹ ਮੋਹ ਵੀ ਵਪਾਰਕ ਹੀ ਰਹਿ ਜਾਂਦਾ ਹੈ।

> ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ ਤੌਰ ਤੇ 
> ਨੌਕਰੀ ਦੀ
> ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ ਪੈਂਦੀ ਰਹੇਗੀ। 
> ਉਮੀਦ ਕਰਦਾ ਹਾਂ
> ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ ਸਭ ਤੋਂ ਬਹੁਤ ਕੁੱਝ ਸਿੱਖਣ ਨੂੰ 
> ਮਿਲੇਗਾ।
>
> ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਤਿਆਰ ਹਾਂ।
>
> ਆਪ ਜੀ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
ਜੇ ਆਪਣੇ ਈਮੇਲ ਦੇ ਆਈਡੀ ਨਾਲ ਵੀ ਇਹ ਨਾਂ ਲਿਖਿਆ ਜਾਵੇ ਤਾਂ ਵੱਧ ਸਾਰਥਕ ਹੋ ਸਕਦਾ ਹੈ।

ਧੰਨਵਾਦ ਸਹਿਤ
ਆਲਮ

>
> ------------------------------------------------------------------------------
> See everything from the browser to the database with AppDynamics
> Get end-to-end visibility with application monitoring from AppDynamics
> Isolate bottlenecks and diagnose root cause in seconds.
> Start your free trial of AppDynamics Pro today!
> http://pubads.g.doubleclick.net/gampad/clk?id=48808831&iu=/4140/ostg.clktrk
>
>
>
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>


-- 
A S Alam
Punjabi Open Source Team

------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to