On ਮੰਗਲਵਾਰ 23 ਜੁਲਾਈ 2013 02:33 ਸਵੇਰੇ, Anparr Jimidar wrote: > ਸਤਿ ਸ਼੍ਰੀ ਅਕਾਲ ਜੀ, > ਆਪ ਦਾ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਚਿੱਠੀ ਨੂੰ ਇੰਨੇ ਗਹੁ ਨਾਲ ਵਾਚਿਆ ਤੇ ਉਸਦਾ ਜਵਾਬ ਦੇਣ > ਦੀ > ਕਿਰਪਾਲਤਾ ਕੀਤੀ। > ਜਿਥੋਂ ਤੱਕ ਵਪਾਰਕ ਮੋਹ ਦਾ ਸੰਬੰਧ ਹੈ ਮੈਂ ਵੀ ਆਪ ਨਾਲ ਸਹਿਮਤੀ ਰੱਖਦਾ ਹਾਂ ਕਿਉਂਕਿ ਅੱਜ ਦਾ > ਯੁੱਗ ਹੀ > ਪਦਾਰਥਵਾਦੀ ਯੁੱਗ ਹੈ। ਲੋਕ ਆਪਣੀ ਮਾਂ-ਬੋਲੀ ਹੀ ਨਹੀਂ ਬਲਕਿ ਆਪਣੀ ਮਾਂ-ਭੂਮੀ, ਤੇ ਜਨਮ ਦੇਣ > ਵਾਲੀ ਮਾਂ > ਨਾਲੋਂ ਮੋਹ ਵੀ ਤਿਆਗ ਕੇ ਵਿਦੇਸ਼ਾਂ ਜਾਂ ਕਹਿ ਲਈਏ ਕਿ ਪੈਸੇ ਦੀ ਚਮਕ ਦਮਕ ਵਿੱਚ ਗੁਆਚ ਜਾਂਦੇ > ਹਨ। ਸ਼ਾਇਦ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋ!!!! > ਪਰ ਆਪਾਂ ਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਸਾਰਿਆਂ ਨੂੰ ਇਕੋ ਰੱਸੀ ਨਾਲ ਨਹੀਂ > ਬੰਨ੍ਹਿਆ ਜਾ > ਸਕਦਾ ਕਿਉਂਕਿ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਉਹ ਕਿਸ ਸੁਭਾਅ ਦਾ ਹੈ। > ਮੈਂ ਤਾਂ ਬੱਸ ਇੰਨੀ ਕੁ ਬੇਨਤੀ ਕੀਤੀ ਹੈ ਕਿ ਮੈਨੂੰ ਮੌਕਾ ਦਿਓ ਤਾਂ ਕਿ ਮੈਂ ਆਪਣੇ ਵੱਲੋਂ > ਬਣਦਾ ਸਰਦਾ ਯੋਗਦਾਨ > ਪਾ ਸਕਾਂ। ਬਾਈ ਜੀ ਗੱਲ ਤਾਂ ਐਨੀ ਹੈ ਕਿ ਸਿੱਧੇ ਅਕਾਊਂਟ ਨਹੀਂ ਮਿਲਦੇ, ਤੁਹਾਨੂੰ ਪਹਿਲਾਂ ਕੁਝ ਤਜਰਬਾ ਕਰ ਲੈਣਾ ਚਾਹੀਦਾ ਹੈ (ਅਸੀਂ ਵੀ ਬਹੁਤ ਚਿਰ ਧੱਕੇ ਖਾਂਦੇ ਅਤੇ ਫ਼ੇਰ ਅਕਾਊਂਟ ਮਿਲੇ)। ਜੇ ਰੈਡ ਹੈਟ ਲਈ ਕੰਮ ਕਰਦੇ ਹੋ ਤਾਂ ਮੇਲਿੰਗ ਲਿਸਟ ਅਤੇ ਸਭ ਥਾਈ ਰੈਡ ਹੈਟ ਦੇ ਆਈਡੀ ਨਾਲ ਅਪਲਾਈ ਕਰਨਾ ਚਾਹੀਦਾ ਹੈ ਤਾਂ ਕਿ ਪਤਾ ਰਹੇ ਕਿ ਵਪਾਰਕ ਕੰਮ ਕਰ ਰਹੇ ਹੋ (ਰੈਡ ਹੈਟ ਵਾਲਿਆਂ ਨੇ ਦੱਸਿਆ ਨੀਂ?)।
> ਉਮੀਦ ਹੈ ਕਿ ਮੈਂ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਾਂਗਾ। > ਰੱਬ ਰਾਖਾ > ਅਮਨਦੀਪ ਸਿੰਘ ਸੈਣੀ > [email protected] <mailto:[email protected]> > > > 2013/7/19 Aman Alam <[email protected] <mailto:[email protected]>> > > On ਸੋਮਵਾਰ 15 ਜੁਲਾਈ 2013 04:52 ਸਵੇਰੇ, Anparr Jimidar wrote: > > ਸਭ ਨੂੰ ਸਤਿ ਸ਼੍ਰੀ ਅਕਾਲ, > > > > ਮੇਰਾ ਨਾਂ ਅਮਨਦੀਪ ਸਿੰਘ ਹੈ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੀ ਡਿਗਰੀ ਤੱਕ ਦੀ > ਪੜ੍ਹਾਈ > ਕੀਤੀ ਹੈ। > > ਰਿਹਾਇਸ਼ ਵਜੋਂ ਮੈਂ ਲੁਧਿਆਣੇ ਸ਼ਹਿਰ ਨਾਲ ਸੰਬੰਧਿਤ ਹਾਂ। > > > > ਪੰਜਾਬੀ ਮੇਲਿੰਗ ਲਿਸਟ ਉੱਤੇ ਲਿਖਣ ਲਈ ਧੰਨਵਾਦ ਹੈ। ਉਮੀਦ ਹੈ ਕਿ ਤੁਸੀਂ ਵਪਾਰਕ ਕੰਮ > ਕਰਦੇ ਹੋਏ > ਕਮਿਊਨਟੀ ਨਾਲ ਚੰਗੇ ਸਬੰਧ ਬਣਾਈ ਰੱਖੋ ਸਕੋਗੇ। > > > ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ > ਹਮੇਸ਼ਾਂ ਇਸ ਦੀ ਬਿਹਤਰੀ ਲਈ > > ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ ਬਾਅਦ ਮੈਂ > www.vehdaa.com <http://www.vehdaa.com> > > <http://www.vehdaa.com> ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ। > > > > ਇੱਥੇ ਪੰਜਾਬੀ ਨਾਲ ਮੋਹ ਦਾ ਮਹੱਤਵ ਤਾਂ ਸ਼ਾਇਦ ਹੈ, ਪਰ ਇਸ ਦੇ ਯੂਜ਼ਰ ਕੋਈ ਨਹੀਂ ਹਨ (ਨਾ > ਵਪਾਰਕ ਨਾ > ਦੂਜੇ), ਇਹ ਮੋਹ ਵੀ ਵਪਾਰਕ ਹੀ ਰਹਿ ਜਾਂਦਾ ਹੈ। > > > ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ > ਤੌਰ ਤੇ ਨੌਕਰੀ ਦੀ > > ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ ਪੈਂਦੀ > ਰਹੇਗੀ। ਉਮੀਦ > ਕਰਦਾ ਹਾਂ > > ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ ਸਭ ਤੋਂ ਬਹੁਤ ਕੁੱਝ ਸਿੱਖਣ > ਨੂੰ ਮਿਲੇਗਾ। > > > > ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ > ਤਿਆਰ ਹਾਂ। > > > > ਆਪ ਜੀ ਦਾ ਅਗਾਊਂ ਧੰਨਵਾਦ > > ਅਮਨਦੀਪ ਸਿੰਘ > > > ਜੇ ਆਪਣੇ ਈਮੇਲ ਦੇ ਆਈਡੀ ਨਾਲ ਵੀ ਇਹ ਨਾਂ ਲਿਖਿਆ ਜਾਵੇ ਤਾਂ ਵੱਧ ਸਾਰਥਕ ਹੋ ਸਕਦਾ ਹੈ। > > ਧੰਨਵਾਦ ਸਹਿਤ > ਆਲਮ > > > > > > > ------------------------------------------------------------------------------ > > See everything from the browser to the database with AppDynamics > > Get end-to-end visibility with application monitoring from > AppDynamics > > Isolate bottlenecks and diagnose root cause in seconds. > > Start your free trial of AppDynamics Pro today! > > > > http://pubads.g.doubleclick.net/gampad/clk?id=48808831&iu=/4140/ostg.clktrk > > > > > > > > _______________________________________________ > > Punjabi-users mailing list > > [email protected] > <mailto:[email protected]> > > https://lists.sourceforge.net/lists/listinfo/punjabi-users > > > > > -- > A S Alam > Punjabi Open Source Team > > > ------------------------------------------------------------------------------ > See everything from the browser to the database with AppDynamics > Get end-to-end visibility with application monitoring from AppDynamics > Isolate bottlenecks and diagnose root cause in seconds. > Start your free trial of AppDynamics Pro today! > > http://pubads.g.doubleclick.net/gampad/clk?id=48808831&iu=/4140/ostg.clktrk > _______________________________________________ > Punjabi-users mailing list > [email protected] > <mailto:[email protected]> > https://lists.sourceforge.net/lists/listinfo/punjabi-users > > -- A S Alam Punjabi Open Source Team ------------------------------------------------------------------------------ See everything from the browser to the database with AppDynamics Get end-to-end visibility with application monitoring from AppDynamics Isolate bottlenecks and diagnose root cause in seconds. Start your free trial of AppDynamics Pro today! http://pubads.g.doubleclick.net/gampad/clk?id=48808831&iu=/4140/ostg.clktrk _______________________________________________ Punjabi-users mailing list [email protected] https://lists.sourceforge.net/lists/listinfo/punjabi-users
